ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਯੂਐਸ ਓਪਨ ਦੇ ਦੂਜੇ ਰਾਊਂਡ 'ਚ ਪਹੁੰਚ ਗਏ ਹਨ। ਨੋਵਾਕ ਨੇ ਬੋਸਨਿਆ-ਹਰਜੇਗੋਵਿਨਾ ਦੇ ਦਾਮਰ ਜੁਮਹੁਰ ਨੂੰ ਸਿੱਧੇ ਸੈਟਾਂ 'ਚ 6-1,6-4 ਤੇ 6-1 ਨਾਲ ਹਰਾਇਆ।
ਸੁਰੇਸ਼ ਰੈਨਾ ਦੀ ਕੈਪਟਨ ਨੂੰ ਅਪੀਲ, ਭੂਆ ਦੇ ਘਰ 'ਤੇ ਹਮਲੇ ਖਿਲਾਫ ਮੰਗਿਆ ਐਕਸ਼ਨ
2020 'ਚ ਨੋਵਾਕ ਜੋਕੋਵਿਚ ਨੇ 24 ਵਾਂ ਮੈਚ ਜਿੱਤਿਆ। ਦੂਜੇ ਪਾਸੇ 16 ਸਾਲ ਦੀ ਸਾਬਕਾ ਜੂਨੀਅਰ ਵਿਸ਼ਵ ਨੰਬਰ 1 ਕੋਕੋ ਗਾਫ ਪਹਿਲੇ ਰਾਊਂਡ 'ਚ ਹੀ ਹਾਰ ਕੇ ਬਾਹਰ ਹੋ ਗਈ। ਕੋਕੋ ਗਾਫ ਨੂੰ ਲਾਤਵਿਆ ਦੀ ਇਨਸਤਾਸੀਆ ਸੇਵਸਤੋਵਾ ਨੇ 6-3,5-7 ਤੇ 6-4 ਨਾਲ ਮਾਤ ਦਿੱਤੀ।
ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਪਿੱਛੇ ਲੜਦੇ ਫੈਨਸ ਨੂੰ ਇਨ੍ਹਾਂ ਕਲਾਕਾਰਾਂ ਦੀ ਸਲਾਹ
ਸੇਵਸਤੋਵਾ ਦੀ ਇਹ ਇਸ ਸਾਲ ਦੀ ਪਹਿਲੀ ਜਿੱਤ ਹੈ। 2019 ਤੋਂ ਬਾਅਦ ਇਹ ਪਹਿਲਾ ਮੌਕਾ ਜਦੋਂ ਗਾਫ ਕਿਸੇ ਗ੍ਰੈਂਡ ਸਲੈਮ ਦੇ ਪਹਿਲੇ ਰਾਊਂਡ 'ਚ ਹਾਰ ਕੇ ਬਾਹਰ ਹੋ ਗਈ।
ਯੂਐਸ ਓਪਨ ਦੇ ਦੂਜੇ ਰਾਊਂਡ ’ਚ ਪਹੁੰਚੇ ਨੋਵਾਕ ਜੋਕੋਵਿਚ, 2020 'ਚ 24ਵਾਂ ਮੈਚ ਜਿੱਤਿਆ
ਏਬੀਪੀ ਸਾਂਝਾ
Updated at:
01 Sep 2020 02:55 PM (IST)
ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਯੂਐਸ ਓਪਨ ਦੇ ਦੂਜੇ ਰਾਊਂਡ 'ਚ ਪਹੁੰਚ ਗਏ ਹਨ। ਨੋਵਾਕ ਨੇ ਬੋਸਨਿਆ-ਹਰਜੇਗੋਵਿਨਾ ਦੇ ਦਾਮਰ ਜੁਮਹੁਰ ਨੂੰ ਸਿੱਧੇ ਸੈਟਾਂ 'ਚ 6-1,6-4 ਤੇ 6-1 ਨਾਲ ਹਰਾਇਆ।
- - - - - - - - - Advertisement - - - - - - - - -