ਭਾਰਤ ‘ਚ PUBG ਦੀ ਛੇਤੀ ਵਾਪਸੀ ਹੋ ਸਕਦੀ ਹੈ। PUBG ਦੇ ਅਧਿਕਾਰ ਰੱਖਣ ਵਾਲੇ ਦੱਖਣੀ ਕੋਰੀਆ ਦੀ KRAFTON Inc ਨੇ ਐਲਾਨ ਕੀਤਾ ਹੈ ਕਿ ਉਹ ਸੁਰੱਖਿਆ ਤੇ ਨਿੱਜਤਾ ਸਬੰਧੀ ਫਿਕਰਾਂ ਨੂੰ ਘੱਟ ਕਰਨ ਲਈ ਨਵਾਂ ਗੇਮ PUBH ਮੋਬਾਈਲ ਇੰਡੀਆ ਦੱਸਣ ਜਾ ਰਿਹਾ ਹੈ। ਉੱਥੇ ਹੀ ਇਸ ਤੋਂ ਪਹਿਲਾਂ ਇੱਕ ਕਸ਼ਮੀਰੀ ਲੜਕੇ ਨੇ PUBG ਮੋਬਾਈਲ ਪ੍ਰੋ ਲੀਗ ‘ਚ ਆਪਣੀ ਟੀਮ ਦੇ ਕੁਆਲੀਫਾਇਰ ਲਈ ਪਾਕਿਸਤਾਨੀ ਪਲੇਅਰਸ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ।


ਜੇਯਾਨ ਸ਼ਫੀਕ ਨੇ ਇੱਕ ਪ੍ਰੋਫੈਸ਼ਨਲ ਗੇਮਿੰਗ ਆਊਟਫਿਟ ਸਟੇਲਵਰਟ ਐਸਪੋਰਟਸ ਨੇ ਭਾਰਤ ਨੂੰ PUBG ਮੋਬਾਈਲ ਪ੍ਰੋ ਲੀਗ ਦੱਖਣੀ ਏਸ਼ੀਆ ਕੁਆਲੀਫਾਇਰ ‘ਚ ਸਥਾਨ ਦਿਵਾਇਆ ਪਰ ਭਾਰਤੀ ਕੰਪਨੀਆਂ ਦੇ ਆਪਣੇ ਰੋਸਟਰ ਦੇ ਨਾਲ ਸਤੰਬਰ ਤੋਂ ਪਾਬੰਦੀਸ਼ੁਦਾ ਲੋਕਾਂ ਦੀ ਪਸੰਦੀਦਾ ਮੋਬਾਈਲ ਗੇਮ ਦਾ ਮੁਕਾਬਲਾ ਕਰਨ ਲਈ ਉਪਲਬਧ ਨਾ ਹੋਮ ਕਾਰਨ ਸ਼ਫੀਕ ਪਾਕਿਸਤਾਨੀ ਚੈਂਪੀਅਨ ਟੀਮ ਫ੍ਰੀਸਟਾਇਲ ਦੇ ਮੈਂਬਰਾਂ ਤਕ ਪਹੁੰਚ ਗਿਆ।


ਬਾਰਡਰ ਡਿਵਾਡ ਕਰਦੇ ਹਨ ਗੇਮ ਯਨਾਇਟ:


ਸ਼ਫੀਕ ਨੇ ਕਿਹਾ, ਜਦੋਂ ਤਹਾਨੂੰ ਦ੍ਰਿੜ ਨਿਸਚਾ ਮਿਲ ਗਿਆ ਤਾਂ ਕੁਝ ਵੀ ਤਹਾਨੂੰ ਰੋਕ ਨਹੀਂ ਸਕਦਾ, ਪਾਬੰਦੀ ਵੀ ਨਹੀਂ। ਵਿਵਾਦ ਨਾਲ ਸਰਹੱਦ ਵੰਡੀ ਜਾਂਦੀ ਹੈ ਤੇ esports ਨਾਲ ਇਕਜੁੱਟ। ਜੇਕਰ ਮੇਰੇ ਕੋਲ ਇਕ ਅਜਿਹੇ ਦੇਸ਼ ਦੇ ਖਿਡਾਰੀ ਚੁਣਨ ਦਾ ਵਿਕਲਪ ਹੈ ਜਿਸ ਨਾਲ ਸਾਡੇ ਚੰਗੇ ਸਬੰਧ ਨਹੀਂ ਹਨ, ਪਰ ਜੇਕਰ ਉਹ ਖਿਡਾਰੀ ਅਸਲੀਅਤ ‘ਚ ਚੰਗੇ ਹਨ, ਨਿਪੁੰਨ ਹਨ ਤੇ ਮੈਨੂੰ ਪਤਾ ਹੈ ਕਿ ਕੀ ਉਹ ਮੇਰੇ ਰੋਸਟਰ ‘ਚ ਸ਼ਾਮਲ ਹੋਵੇਗਾ ਤਾਂ ਉਹ ਚਮਤਕਾਰ ਕਰ ਸਕਦਾ ਹੈ। ਮੈਨੂੰ ਇੱਕ ਮੌਕਾ ਕਿਉਂ ਨਹੀਂ ਦੇਣਾ ਚਾਹੀਦਾ।


ਸੰਨੀ ਦਿਓਲ ਕਿਸਾਨਾਂ ਦੇ ਹੱਕ ’ਚ ਕਦੋਂ ਚੁੱਕਣਗੇ ਆਪਣਾ ਢਾਈ ਕਿਲੋ ਦਾ ਹੱਥ?


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ