1. ਰੋਹਿਤ ਅਦਲਾਖਾ: ਇਹ ਤਸਵੀਰ ਰੋਹਿਤ ਅਦਲਾਖਾ ਨੇ ਖਿੱਚੀ ਹੈ। ਅਦਲਾਖਾ ਸਿਰਫ ਇੱਕ ਫੋਟੋ ਕਲਾਕਾਰ ਹੀ ਨਹੀਂ, ਇੱਕ ਫੋਟੋਗ੍ਰਾਫੀ ਇੰਸਟ੍ਰਕਟਰ ਵੀ ਹੈ।
2. ਦ ਵਾਂਡਰਸਟਰੱਕ 5: ਜੇ ਤੁਸੀਂ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਦੁਨੀਆ ਭਰ ਦੇ ਸੁੰਦਰ ਸਥਾਨਾਂ 'ਤੇ ਨਾ ਘੁੰਮਣ ਤੋਂ ਦੁਖੀ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਵਿਗਿਆਨੀਆਂ ਦੇ ਇਸ ਗਰੁੱਪ ਦੇ ਇਸ ਪ੍ਰੋਫਾਈਲ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ।
3. ਨਿਤੇਸ਼ ਖੰਡੇਲਵਾਲ: ਖੰਡੇਲਵਾਲ ਪੇਸ਼ੇ ਤੋਂ ਇਕ ਵਿਗਿਆਨੀ ਹਨ ਤੇ ਇਹ ਉਨ੍ਹਾਂ ਦੀ ਖਿੱਚੀ ਤਸਵੀਰ ਹੈ।
4. ਮਹਿਮੂਦਾਬਾਦ: ਜੇ ਇਤਿਹਾਸ ਦੀਆਂ ਲੇਨਸ ਦਾ ਦੌਰਾ ਕਰਨ ਦੀ ਤੁਸੀਂ ਉਡੀਕ ਕਰ ਰਹੇ ਹੋ, ਤਾਂ ਇੰਸਟਾਗ੍ਰਾਮ ਪੇਜ ਮਹਿਮੂਦਾਬਾਦ ਤੁਹਾਡੀ ਇਸ ਇੱਛਾ ਨੂੰ ਪੂਰਾ ਕਰਨ ਲਈ ਸਹੀ ਮੰਜ਼ਲ ਹੈ।
5. ਨੂਪੁਰ ਸਿੰਘ: ਨੂਪੁਰ ਸਿੰਘ ਦੇ ਇੰਸਟਾਗ੍ਰਾਮ ਪੇਜ 'ਤੇ ਤੁਹਾਨੂੰ ਬਹੁਤ ਸਾਰੀਆਂ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲ ਜਾਣਗੀਆਂ।
6. ਕੀਰਾ ਈਸਾਰ:
7. ਰੇਵਤੀ ਕੁਲਕਰਨੀ:
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
8. ਵੈਭਵ ਮਹਿਤਾ:
9. ਲੋਕੇਸ਼ ਦਾਂਗ:
10. ਸਿਧਾਰਥ ਜੋਸ਼ੀ:
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ