Continues below advertisement
Police
ਪੰਜਾਬ
ਪੁਲਿਸ ਮੁਲਾਜ਼ਮ ਦੀ ਸ਼ਿਕਾਇਤ 'ਤੇ ਬਾਜਵਾ ਖ਼ਿਲਾਫ਼ ਦਰਜ ਹੋਇਆ ਮਾਮਲਾ, ਸਾਹਮਣੇ ਆਈ FIR ਦੀ ਕਾਪੀ, ਜਾਣੋ ਇਸ 'ਚ ਕੀ ਕੁਝ ਸ਼ਾਮਲ ?
ਪੰਜਾਬ
Punjab News: ਬਾਜਵਾ ਖ਼ਿਲਾਫ਼ ਦਰਜ FIR ਪੁਲਿਸ ਨੂੰ Online ਕਰਨ ਦੇ ਆਦੇਸ਼, ਮੋਹਾਲੀ ਅਦਾਲਤ 'ਚ ਪਹੁੰਚੇ ਪ੍ਰਤਾਪ ਬਾਜਵਾ, ਜਾਣੋ ਅੱਗੇ ਕੀ ਹੋਵੇਗਾ ?
ਪੰਜਾਬ
'ਮਜੀਠੀਆ ਦੇ ਕਰੀਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ! ਸ਼ਰੇਆਮ ਗੋਲ਼ੀਆਂ ਮਾਰ ਭੁੰਨਿਆ ਵਿਅਕਤੀ, ਪੰਜਾਬ 'ਚ ਨਹੀਂ ਬਚੀ ਕਾਨੂੰਨ ਨਾਂਅ ਦੀ ਕੋਈ ਚੀਜ਼'
ਪੰਜਾਬ
ਬੰਬਾਂ ਵਾਲਾ ਬਿਆਨ ਬਾਜਵਾ ਨੂੰ ਦਿਖਾਵੇਗਾ ਜੇਲ੍ਹ ? ਥਾਣੇ 'ਚ ਨਹੀਂ ਹੋਏ ਪੇਸ਼, ਮੰਗਿਆ 1 ਦਿਨ ਦਾ ਸਮਾਂ, CM ਮਾਨ ਵੱਲੋਂ ਸਖ਼ਤ ਕਾਰਵਾਈ ਦੇ ਆਦੇਸ਼
ਪੰਜਾਬ
ਪੰਜਾਬ ਪੁਲਿਸ 'ਚ ਪ੍ਰਸ਼ਾਸਨਿਕ ਫੇਰਬਦਲ, ਮੁਲਾਜ਼ਮਾਂ ਵਿਚਾਲੇ ਮੱਚੀ ਹਲਚਲ; 3 PCS ਅਤੇ 2 DSPs ਦੇ ਤਬਾਦਲੇ
ਪੰਜਾਬ
ਪ੍ਰਤਾਪ ਬਾਜਵਾ ਪੁਲਿਸ ਨੂੰ ਦੇਣ ਪੂਰੀ ਜਾਣਕਾਰੀ, ਨਹੀਂ ਤਾਂ ਮੰਨਿਆ ਜਾਵੇਗਾ ਕਿ ਉਨ੍ਹਾਂ ਦੇ ਪਾਕਿਸਤਾਨੀ ਗੈਂਗਸਟਰਾਂ ਨਾਲ ਸੰਬੰਧ-ਆਪ
ਅੰਮ੍ਰਿਤਸਰ
ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ ! ਕੰਮ ਤੋਂ ਘਰੇ ਆਉਂਦੇ ਵਿਅਕਤੀ ਦਾ ਸ਼ਰੇਆਮ ਕੀਤਾ ਕਤਲ, ਘੇਰਕੇ ਛਾਤੀ ਚ ਮਾਰੀਆਂ ਗੋਲ਼ੀਆਂ, ਮੌਕੇ 'ਤੇ ਹੋਈ ਮੌਤ
ਪੰਜਾਬ
50 ਬੰਬ ਆਏ, 18 ਫਟੇ, 32 ਬਚੇ, ਬਾਜਵਾ ਦੇ ਘਰ ਪਹੁੰਚੀ ਪੁਲਿਸ, CM ਮਾਨ ਨੇ ਕਿਹਾ- ਸਰੋਤ ਦੱਸੋ, ਨਹੀਂ ਤਾਂ ਪੁਲਿਸ ਕਰੇਗੀ ਕਾਰਵਾਈ
ਪੰਜਾਬ
ਪੰਜਾਬ 'ਚ ਦਹਿਲਾਉਣ ਦੀ ਰਚੀ ਗਈ ਸੀ ਸਾਜ਼ਿਸ਼, ਰਾਕੇਟ ਲਾਂਚਰ ਨਾਲ ਹਮਲਾ ਕਰਨ ਦੀ ਯੋਜਨਾ ਅਸਫਲ, 4 ਅੱਤਵਾਦੀ ਗ੍ਰਿਫ਼ਤਾਰ
ਪੰਜਾਬ
ਪ੍ਰਤਾਪ ਬਾਜਵਾ ਨੇ ਜਾਂਚ 'ਚ ਪੰਜਾਬ ਪੁਲਿਸ ਨੂੰ ਨਹੀਂ ਦਿੱਤਾ ਸਹਿਯੋਗ, ਕਿਹਾ- ਮੈਂ ਨਹੀਂ ਦੱਸਾਂਗਾ ਆਪਣਾ ਸੂਤਰ, ਹੁਣ ਹੋਵੇਗੀ ਸਖ਼ਤ ਕਾਰਵਾਈ ?
ਪੰਜਾਬ
Punjab News: ਹਾਂ ਮੈਂ ਕਿਹਾ ਪੰਜਾਬ 'ਚ ਗ੍ਰੈਨੇਡ ਆਏ ਪਰ ਮੈਂ ਆਪਣੇ ਸੂਤਰ ਨਹੀਂ ਦੱਸਾਂਗਾ, ਪ੍ਰਤਾਪ ਬਾਜਵਾ ਨੇ ਬਰੰਗ ਮੋੜੀ ਪੰਜਾਬ ਪੁਲਿਸ
ਪੰਜਾਬ
ਪੰਜਾਬ ਕਾਊਂਟਰ ਇੰਟੈਲੀਜੈਂਸ ਨੇ 2 ਅੱਤਵਾਦੀ ਕੀਤੇ ਗ੍ਰਿਫ਼ਤਾਰ, ਵੱਡੀ ਮਾਤਰਾ 'ਚ IED ਤੇ RDX ਬਰਾਮਦ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਮਨਸੂਬਾ
Continues below advertisement