Continues below advertisement
Sikh News
ਅੰਮ੍ਰਿਤਸਰ
ਪੰਜਾਬ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਔਰਤ ਹੋਈ ਲਾਪਤਾ, ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਈ ਸੀ ਪਾਕਿਸਤਾਨ
ਪੰਜਾਬ
ਨਿਹੰਗ ਬਾਣੇ ‘ਚ ਔਰਤ ਨਾਲ ਫੜਿਆ ਗਿਆ ਇੱਕ ਆਦਮੀ, ਸ਼ਰਾਬ ਪੀਂਦੇ-ਪੀਂਦੇ ਖਾ ਰਿਹਾ ਸੀ ਚਿਕਨ, ਕਾਰ 'ਤੇ ਲਿਖਿਆ ਤਰਨਾ ਦਲ, ਫੜ੍ਹਕੇ ਕੀਤਾ ਪੁਲਿਸ ਹਵਾਲੇ
ਅੰਮ੍ਰਿਤਸਰ
ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨੂੰ ਹਰਾਕੇ ਮੁੜ ਤੋਂ SGPC ਦੇ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ, ਸੁਖਬੀਰ ਬਾਦਲ ਨੇ ਦਿੱਤੀਆਂ ਵਧਾਈਆਂ
ਪੰਜਾਬ
ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਗੁਰਪਤਵੰਤ ਪੰਨੂ ਦੇ ਇਸ਼ਾਰਿਆਂ 'ਤੇ ਲਿਖਦੇ ਸੀ ਨਾਅਰੇ
ਅੰਮ੍ਰਿਤਸਰ
4 ਨਵੰਬਰ ਨੂੰ ਅੰਮ੍ਰਿਤਸਰ ਤੋਂ ਪਾਕਿਸਤਾਨ ਦਰਸ਼ਨਾਂ ਲਈ ਜਾਵੇਗਾ ਸਿੱਖਾਂ ਦਾ ਜਥਾ, ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਨੂੰ ਵੰਡੇ ਪਾਸਪੋਰਟ
ਪੰਜਾਬ
ਜਸ਼ਨਪ੍ਰੀਤ ਨੂੰ ਬਿਨਾਂ ਦਸਤਾਰ ਅਮਰੀਕਾ ਦੀ ਅਦਾਲਤ ‘ਚ ਕੀਤਾ ਪੇਸ਼, ਸੁਖਬੀਰ ਬਾਦਲ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ
ਪੰਜਾਬ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਮੁੜ ਹੋਈ ਪੰਥਕ ਰਸਮਾਂ ਨਾਲ ਦਸਤਾਰਬੰਦੀ, ਨਿਹੰਗ ਜਥੇਬੰਦੀਆਂ ਨੇ ਛੱਡੀ ਨਰਾਜ਼ਗੀ
ਅੰਮ੍ਰਿਤਸਰ
ਆਪ੍ਰੇਸ਼ਨ ਬਲੂ ਸਟਾਰ ਗ਼ਲਤ ਤਰੀਕਾ ਸੀ, ਇੰਦਰਾ ਗਾਂਧੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਇਸਦੀ ਕੀਮਤ, ਕਾਂਗਰਸ ਦੇ ਦਿੱਗਜ ਲੀਡਰ ਦਾ ਕਬੂਲਨਾਮਾ
ਅੰਮ੍ਰਿਤਸਰ
Punjab Politics: ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖ ਨੌਜਵਾਨਾਂ ਨੂੰ ਰਾਜਨੀਤੀ ਤੋਂ ਕੀਤਾ ਜਾ ਰਿਹਾ ਦੂਰ- ਗਿਆਨੀ ਹਰਪ੍ਰੀਤ ਸਿੰਘ
ਪੰਜਾਬ
ਫੌਜ 'ਚ ਸੇਵਾ ਕਰਨ ਲਈ ਕੇਸ ਤੇ ਪੱਗ ਬੰਨ੍ਹਣ 'ਤੇ ਲਾਈ ਪਾਬੰਦੀ, ਅਕਾਲੀ ਦਲ ਨੇ ਕੀਤਾ ਵਿਰੋਧ, ਕਿਹਾ- ਤੁਰੰਤ ਰੱਦ ਹੋਵੇ ਫ਼ੈਸਲਾ
ਪੰਜਾਬ
ਪੰਜਾਬ ਪੁਲਿਸ ਨੇ ਰਿਮਾਂਡ 'ਤੇ ਲਿਆ ਅੰਮ੍ਰਿਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ, ਹਥਿਆਰ ਦਿਖਾਕੇ ਘਰ ਵਿੱਚ ਜ਼ਬਰਦਸਤੀ ਵੜਨ ਦਾ ਇਲਜ਼ਾਮ
ਪੰਜਾਬ
ਗੁਰਪਤਵੰਤ ਪੰਨੂ ਨੇ ਪ੍ਰਵਾਸੀਆਂ ਨੂੰ ਪੰਜਾਬ ਛੱਡਣ ਲਈ ਦਿੱਤਾ ਅਲਟੀਮੇਟਮ, ਕਿਹਾ- 19 ਅਕਤੂਬਰ ਤੱਕ ਖਾਲੀ ਕਰੋ ਦਿਓ ਸੂਬਾ ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ
Continues below advertisement