Bathinda Crime | ਬਰਗਰ ਖਾ ਰਹੇ ਨੌਜਵਾਨ ਨੂੰ ਕੁਹਾੜੀ ਨਾਲ ਵੱਢਿਆ

Bathinda Crime | ਬਰਗਰ ਖਾ ਰਹੇ ਨੌਜਵਾਨ ਨੂੰ ਕੁਹਾੜੀ ਨਾਲ ਵੱਢਿਆ 

#Punjab #Crime #Bathinda #bhagwantmann #abplive
ਪੰਜਾਬ ਚ ਕਤਲੋਗਾਰਤ ਰੁਕਣ ਦਾ ਨਾਂਅ ਨਹੀਂ ਲੈ ਰਹੀ
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ
ਜਿਥੇ ਦਿਨ ਦਿਹਾੜੇ ਸਾਰੇ ਬਾਜ਼ਾਰ ਨੌਜਵਾਨ ਨੂੰ ਕੁਹਾੜੀ ਨਾਲ ਵੱਢ ਦਿੱਤਾ ਗਿਆ
ਘਟਨਾ ਅਜੀਤ ਰੋਡ ਦੀ ਹੈ
ਜਿਥੇ ਬਰਗਰ ਖਾ ਰਹੇ ਨਵਜੋਤ ਸਿੰਘ ਨਾਮੀ ਨੌਜਵਾਨ ਤੇ ਅੱਧਾ ਦਰਜਨ ਨੌਜਵਾਨਾਂ ਵੱਲੋ ਹਮਲਾ ਕਰ ਦਿੱਤਾ ਗਿਆ
ਹਮਲਾਵਰਾਂ ਨੇ ਨੌਜਵਾਨ ਦੇ ਸਰ ਤੇ ਕੁਹਾੜੀ ਨਾਲ ਹਮਲਾ ਕੀਤਾ
ਗੰਭੀਰ ਹਾਲਤ ਚ ਉਸਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜ਼ੇਰੇ ਇਲਾਜ਼ ਹੈ
ਸੂਚਨਾ ਮਿਲਣ ਤੇ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

JOIN US ON

Telegram
Sponsored Links by Taboola