Agent ਦੀ ਐਕਟੀਵਾ ਚਿੱਟੇ ਦਿਨ ਚੋਰ ਲੈ ਕੇ ਹੋਇਆ ਫਰਾਰ !ਚੋਰੀ ਕਰਦਾ ਚੋਰ CCTV ਵਿੱਚ ਹੋਇਆ ਕੈਦ! |Abp Sanjha

Agent ਦੀ ਐਕਟੀਵਾ ਚਿੱਟੇ ਦਿਨ ਚੋਰ ਲੈ ਕੇ ਹੋਇਆ ਫਰਾਰ !ਚੋਰੀ ਕਰਦਾ ਚੋਰ CCTV ਵਿੱਚ ਹੋਇਆ ਕੈਦ! |Abp Sanjha

ਸਮਰਾਲਾ ਦੇ ਖੰਨਾ ਰੋਡ ਤੇ ਇੱਕ ਇਨਸ਼ੋਰਂਸ ਏਜੰਟ ਦੀ ਐਕਟੀਵਾ ਨੂੰ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਨਸ਼ੋਰਂਸ ਏਜੰਟ ਜਗਤਾਰ ਸਿੰਘ ਕਿਸੇ ਆਪਣੇ ਕਲਾਇੰਟ ਦੀ ਇੰਸ਼ੋਰਂਸ ਦੀ ਕਾਪੀ ਦੇਣ ਲਈ ਖੰਨਾ ਰੋਡ ਵਿਖੇ ਜਾ ਰਿਹਾ ਸੀ ਤਾਂ ਅਚਾਨਕ ਉਸਦੇ ਸੀਨੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਜਿਸ ਤੇ ਉਸ ਤੁਰੰਤ ਆਪਣੀ ਐਕਟੀਵਾ ਨੂੰ ਖੜਾ ਕੇ ਦੁਕਾਨਦਾਰ ਦੀ ਦੁਕਾਨ ਵਿੱਚ ਵੜ ਗਿਆ ਅਤੇ ਜਦੋਂ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦੀ ਐਕਟੀਵਾ ਚੋਰੀ ਹੋ ਚੁੱਕੀ ਸੀ ।ਜਿਸ ਦੀ ਭਾਲ ਕਰਨ ਲਈ ਉਸਨੇ ਤੁਰੰਤ ਨਜਦੀਕ ਲੱਗੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਇੱਕ ਨੌਜਵਾਨ ਉਸ ਦੀ ਐਕਟੀਵਾ ਨੂੰ ਚੋਰੀ ਕਰਕੇ ਸਮਰਾਲੇ ਦੇ ਚਾਵਾ ਰੋਡ ਵੱਲ ਨੂੰ ਚਲਾ ਗਿਆ ਜਿਸ ਦੀ ਸੂਚਨਾ ਉਸ ਨੇ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਨਜ਼ਦੀਕੀ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ।
 

JOIN US ON

Telegram
Sponsored Links by Taboola