Batala 'ਚ ਇਮੀਗਰੇਸ਼ਨ ਦੇ ਦਫਤਰ 'ਤੇ ਚੱਲੀਆਂ ਗੋਲੀਆਂ | Firing at immigration Office

Batala 'ਚ ਇਮੀਗਰੇਸ਼ਨ ਦੇ ਦਫਤਰ 'ਤੇ ਚੱਲੀਆਂ ਗੋਲੀਆਂ | Firing at immigration Office

 

ਰਿਪੋਰਟਰ: ਸਤਨਾਮ ਸਿੰਘ ਗੁਰਦਾਸਪੁਰ 
 
ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਬੱਸ ਸਟੈਂਡ ਦੇ ਸਾਹਮਣੇ Ilets ਸੈਂਟਰ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਜਾਨੀ ਨੁਕਸਾਨ ਤੋਂ ਬਚਾ ਲੇਕਿਨ ਸ਼ੀਸ਼ੇ ਟੁੱਟੇ ਪੁਲਿਸ ਮੌਕੇ 'ਤੇ ਪਹੁੰਚ ਕੇ CCTV ਖੰਗਾਲ ਕੇ ਜਾਂਚ ਕਰ ਰਹੀ ਹੈ । ਹਮਲਾਵਰ ਮੋਟਰਸਾਈਕਲ ਦੇ ਆਉਂਦੇ ਹਨ ਅਤੇ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਇਸ ਮੌਕੇ ਚਸ਼ਮਦੀਦਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2 ਨੌਜਵਾਨ ਮੂੰਹ ਬੰਨ ਕੇ ਆਉਂਦੇ ਨੇ ਗੋਲੀ ਚਲਾ ਕੇ ਫ਼ਰਾਰ ਹੋ ਜਾਂਦੇ ਹਨ। ਜਾਨੀ ਨੁਕਸਾਨ ਕੋਈ ਨਹੀਂ ਹੋਇਆ । ਆਈਲੈਟਸ ਸੈਂਟਰ ਦੇ ਸ਼ੀਸ਼ੇ ਟੁੱਟੇ ਨੇ ਦੂਸਰੇ ਪਾਸੇ ਜੇ ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਅਤੇ ਬਹੁਤ ਜਲਦ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ
 

 

 

JOIN US ON

Telegram
Sponsored Links by Taboola