Bathinda: Punjab Police ਦੇ DSP ਦੇ ਘਰ ਹੋਈ ਚੋਰੀ, ਤਾਂ ਬਿਹਾਰ ਤੋਂ ਚੁੱਕ ਲਿਆਂਦੀਆਂ ਚੋਰ...

Bathinda: Punjab Police ਦੇ DSP ਦੇ ਘਰ ਹੋਈ ਚੋਰੀ, ਤਾਂ ਬਿਹਾਰ ਤੋਂ ਚੁੱਕ ਲਿਆਂਦੀਆਂ ਚੋਰ...

ਸੀ ਆਈ ਡੀ ਦੇ ਡੀਐਸਪੀ ਦੇ ਘਰ ਹੋਈ ਚੋਰੀ ਮਾਮਲੇ ਚ ਪੁਲਿਸ ਨੇ ਦੋ ਔਰਤਾਂ ਨੂੰ ਬਿਹਾਰ ਤੋਂ ਕੀਤਾ ਗਿਰਫ਼ਤਾਰ ਲੱਖਾ ਰੁਪਏ ਦੇ ਸੋਨੇ ਡਾਇਮੰਡ ਚੋਰੀ ਕੀਤੇ ਬਰਾਮਦ


ਬਠਿੰਡਾ ਐਸਐਸਪੀ ਅਮਨੀਤ ਕੋਂਡਲ ਨੇ  ਪ੍ਰੈਸ ਕਾਨਫਰੰਸ ਕਰਦੇ ਕਿਹਾ ਹੈ ਕਿ ਜਿਸ ਘਰ ਦੇ ਵਿੱਚ ਚੋਰੀ ਹੋਈ ਸੀ,  ਉਹ ਪੰਜਾਬ ਪੁਲਿਸ ਦੇ ਅਧਿਕਾਰੀ ਸੀ ਉਨਾ ਨੇ ਬਿਆਨ ਦਰਜ ਕਰਾਏ ਸੀ ਕਿ, ਘਰ ਦੇ ਵਿੱਚ ਸਫਾਈ ਦੇ ਕੰਮ ਲਈ ਆਈਆਂ  ਇਹਨਾਂ ਮਹਿਲਾਵਾਂ ਵੱਲੋਂ ਚੋਰੀ ਕੀਤੀ ਗਈ ਹੈ । ਉਹਨਾਂ ਗਹਿਨਿਆਂ ਦੀ ਕੀਮਤ 22 ਤੋਂ 23 ਲੱਖ ਰੁਪਏ ਬਣਦੀ ਹੈ ਅਤੇ ਜੋ ਮਹਿਲਾਵਾਂ ਘਰ ਦੇ ਵਿੱਚ ਸਫਾਈ ਕਰਨ ਆਈਆਂ ਸਨ ਪ੍ਰਵਾਸੀ ਸੀ ।  ਸਾਡੇ ਵੱਲੋਂ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਵੱਖ ਵੱਖ ਟੀਮਾਂ ਨਾਲ ਲਾਈਆਂ ਗਈਆਂ ।  ਟੀਮਾਂ ਵੱਲੋਂ ਸਫਲਤਾ ਹਾਸਿਲ ਕਰਦੇ ਹੋਏ ਇਹਨਾਂ ਦੋ ਮਹਿਲਾਵਾਂ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਕੋਲ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਗਿਆ ਹੈ। 

 

JOIN US ON

Telegram
Sponsored Links by Taboola