Breaking : ਗੋਲੀਬਾਰੀ ਨਾਲ ਫਿਰ ਦਹਿਲਿਆ ਅਮਰੀਕਾ, 21 ਲੋਕਾਂ ਦੀ ਮੌਤ
abp sanjha
Updated at:
25 May 2022 10:26 AM (IST)
ਅਮਰੀਕਾ ਦੇ ਟੈਕਸਸ ਵਿਖੇ ਸਕੂਲ ਵਿਚ ਇਕ 18 ਸਾਲਾ ਹਮਲਾਵਰ ਨੇ ਫਾਇਰਿੰਗ ਕਰ ਕੇ 21 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।