Breaking: ਮੁੱਖ ਮੰਤਰੀ ਦਾ ਨਕਲੀ ਪੀ.ਏ ਬਣ ਠੱਗੀਆਂ ਮਾਰਨ ਵਾਲਾ ਕਾਬੂ

ਪੰਜਾਬ ਪੁਲਿਸ ਦਾ ਕਾੰਸਟੇਬਲ ਗ੍ਰਿਫਤਾਰ,ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਡਿਸਮਿਸ,ਮੁੱਖ ਮੰਤਰੀ ਦਾ ਪੀਏ ਬਣ ਕੇ ਮਾਰਦਾ ਸੀ ਠੱਗੀਆਂ,ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫਤਾਰ,ਨਕਲੀ ਪੀਏ ਤੋਂ 8 ਮੋਬਾਈਲ ਅਤੇ 12 ਸਿਮ ਕਾਰਡ ਬਰਾਮਦ,ਕਈ ਅਫਸਰਾਂ ਨੂੰ ਪੀਏ ਬਣ ਕੇ ਕਰਦਾ ਸੀ ਫੋਨ,ਠੱਗੀ ਮਾਰਨ ਦੇ ਆਰੋਪ 'ਚ ਮਾਮਲਾ ਹੋਇਆ ਦਰਜ  

JOIN US ON

Telegram
Sponsored Links by Taboola