ਫਾਜ਼ਿਲਕਾ ਜਲਾਲਾਬਾਦ ਰੋਡ 'ਤੇ ਟਰੱਕ ਅਤੇ ਟਰੈਕਟਰ ਦੀ ਟੱਕਰ,2 ਦੀ ਮੋਤ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
#BreakingNewsPunjab #PunjabNews #PunjabNewsHeadlines
#Punjab
ਫਾਜ਼ਿਲਕਾ ਜਲਾਲਾਬਾਦ ਰੋਡ ਤੇ ਪਿੰਡ ਜੱਟ ਵਾਲੀ ਵਿਖੇ ਟਰੱਕ ਅਤੇ ਟਰੈਕਟਰ ਦਾ ਹੋਇਆ ਐਕਸੀਡੈਂਟ ,ਟਰੈਕਟਰ ਤੇ ਸਵਾਰ 5 ਲੋਕਾਂ ਦੇ ਵਿੱਚੋਂ 2 ਦੀ ਮੌਤ 3 ਗੰਭੀਰ ਜ਼ਖਮੀ ,ਮਰਨ ਵਾਲਿਆਂ ਵਿੱਚ ਇਕ ਔਰਤ ਵੀ ਸ਼ਾਮਲ ,ਜ਼ਖਮੀਆਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਚ ਕਰਵਾਇਆ ਗਿਆ ਦਾਖ਼ਲ ਤਿੰਨਾਂ ਦੀ ਹਾਲਤ ਗੰਭੀਰ