Breaking | ਅੰਮ੍ਰਿਤਸਰ 'ਚ ਚੋਣਾਂ ਸਮੇਂ ਅਜ਼ਾਦ ਉਮੀਦਵਾਰ ਦਾ ਗੋਲੀਆਂ ਮਾਰ ਕੇ ਕਤਲ

Continues below advertisement

ਅੰਮ੍ਰਿਤਸਰ ਨਗਰ ਨਿਗਮ ਦੀ ਜ਼ਿਮਨੀ ਚੋਣ ਦੇ ਵਿਵਾਦ ਕਾਰਨ ਹੋਈ ਝੜਪ.ਅਜ਼ਾਦ ਉਮੀਦਵਾਰ ਜਗਦੀਸ਼ ਦੀਸ਼ਾ ਦਾ ਗੋਲੀਆਂ ਮਾਰ ਕੇ ਕਤਲ.37 ਨੰਬਰ ਵਾਰਡ ਤੋਂ ਅਜ਼ਾਦ ਉਮੀਦਵਾਰੀ ਦੀ ਕੀਤਾ ਸੀ ਐਲਾਨ.ਦੋ ਸਕੇ ਭਰਾਵਾਂ 'ਤੇ ਕਤਲ ਦੇ ਇਲਜ਼ਾਮ, ਪੁਲਿਸ ਜਾਂਚ ਜਾਰੀ.ਕਤਲ ਕੀਤਾ ਗਿਆ ਜਗਦੀਸ਼ ਦੀਸ਼ਾ ਐੱਸਜੀਪੀਸੀ ਮੁਲਾਜ਼ਮ ਸੀ


 
Continues below advertisement

JOIN US ON

Telegram