Breaking - ਡੇਰਾ ਬਾਬਾ ਨਾਨਕ 'ਚ ਚੱਲੀਆਂ ਗੋਲੀਆਂ, ਮੌਜਦਾ ਸਰਪੰਚ ਦੀ ਮੌਤ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ‘ਚ ਚੱਲੀਆਂ ਗੋਲੀਆਂ,ਤਕਰਾਰ ਬਾਅਦ ਕਾਂਗਰਸ ਦੇ ਦੋ ਗੁੱਟਾਂ ਦਰਮਿਆਨ ਹੋਈ ਝੜਪ,ਮੌਜੂਦਾ ਸਰਪੰਚ ਮਨਜੀਤ ਸਿੰਘ ਦੀ ਮੌਕਾ-ਏ-ਵਾਰਦਾਤ ‘ਤੇ ਹੋਈ ਮੌਤ,ਹਸਪਤਾਲ ਲੈ ਜਾਂਦੇ ਵੇਲੇ ਪੰਚਾਇਤ ਪ੍ਰਬੰਧਕ ਹਰਦਿਆਲ ਸਿੰਘ ਨੇ ਤੋੜਿਆ ਦਮ