ਕਾਮਰੇਡ ਬਲਵਿੰਦਰ ਕਤਲ ਕੇਸ ਦੇ ਮੁਲਜ਼ਮ ਫੜੇ ਜਾਣ 'ਤੇ ਪਰਿਵਾਰ ਨੇ ਕੀ ਕਿਹਾ ?

Continues below advertisement
ਦਿੱਲੀ ਪੁਲਿਸ ਨੇ 5 ਸ਼ੱਕੀ ਅੱਤਵਾਦੀਆਂ ਨੂੰ ਕੀਤਾ ਕਾਬੂ
5 'ਚੋਂ 2 ਬਲਵਿੰਦਰ ਕਤਲ ਕੇਸ ਦੇ ਮੁਲਜ਼ਮ
ਸ਼ੌਰਯਾ ਚੱਕਰ ਵਿਜੇਤਾ ਸਨ ਬਲਵਿੰਦਰ ਸਿੰਘ ਸੰਧੂ
ਫੜੇ ਗਏ ਗੁਰਜੀਤ-ਸੁਖਦੀਪ ਦੇ ਤਾਰ ਸੁੱਖ ਭਿਖਾਰੀਵਾਲ ਨਾਲ ਜੁੜੇ
ਦਿੱਲੀ ਦੇ ਸ਼ਕਰਪੁਰ ਇਲਾਕੇ ਤੋਂ ਹੋਈ ਗ੍ਰਿਫਤਾਰੀ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਕਾਬੂ
ਕਈ ਰਾਊਂਡ ਫਾਈਰਿੰਗ ਤੋਂ ਬਾਅਦ ਸ਼ੱਕੀ ਅੱਤਵਾਦੀ ਗ੍ਰਿਫਤਾਰ
2 ਪੰਜਾਬ ਤੇ 3 ਕਸ਼ਮੀਰ ਦੇ ਰਹਿਣ ਵਾਲੇ
ਦਿੱਲੀ ਪੁਲਿਸ ਨੇ ਕਤਲ ਪਿੱਛੇ ਦੱਸੇ ISI ਦੇ ਹੈਂਡਲਰ
ਬਲਵਿੰਦਰ ਸੰਧੂ ਦੇ ਪਰਿਵਾਰ ਨੇ ਗ੍ਰਿਫਤਾਰੀ ਨੂੰ ਦੱਸਿਆ ਵੱਡੀ ਸਫਲਤਾ
'ਸੁੱਖ ਭਿਖਾਰੀਵਾਲ ਨੇ ਗੈਂਗਸਟਰਾਂ ਨਾਲ ਤਾਲਮੇਲ ਕਰ ਕਰਵਾਇਆ ਕਤਲ'
'ਪੰਜਾਬ ਪੁਲਿਸ ਬਚਾਉਣਾ ਚਾਹੁੰਦੀ ਆਪਣੀ ਚਮੜੀ'
'ਪੁਲਿਸ ਜੋੜਣਾ ਚਾਹੁੰਦੀ ਸੀ ਗੈਂਗਸਟਰਾਂ ਤੇ ਨਿੱਜੀ ਰੰਜਿਸ਼ ਨਾਲ ਮਾਮਲਾ'
16 ਅਕਤੂਬਰ ਦੀ ਸਵੇਰ ਕਾਮਰੇਡ ਬਲਵਿੰਦਰ ਸਿੰਘ ਦਾ ਹੋਇਆ ਸੀ ਕਤਲ
62 ਸਾਲਾ ਬਲਵਿੰਦਰ ਸਿੰਘ ਭਿੱਖੀਵਿੰਡ ਖੱਬੇਪੱਖੀ ਸਨ  
Continues below advertisement

JOIN US ON

Telegram