ਪਾਕਿਸਤਾਨ ਦਾ 'K2' ਪਲੈਨ ਬੇਨਕਾਬ,ਅੱਤਵਾਦੀਆਂ ਗ੍ਰਿਫਤਾਰ

Continues below advertisement
ਦਿੱਲੀ ਪੁਲਿਸ ਨੇ 5 ਸ਼ੱਕੀ ਅੱਤਵਾਦੀਆਂ ਨੂੰ ਕੀਤਾ ਕਾਬੂ
5 'ਚੋਂ 2 ਬਲਵਿੰਦਰ ਕਤਲ ਕੇਸ ਦੇ ਮੁਲਜ਼ਮ
ਸ਼ੌਰਯਾ ਚੱਕਰ ਵਿਜੇਤਾ ਸਨ ਬਲਵਿੰਦਰ ਸਿੰਘ ਸੰਧੂ
ਫੜੇ ਗਏ ਗੁਰਜੀਤ-ਸੁਖਦੀਪ ਦੇ ਤਾਰ ਸੁੱਖ ਭਿਖਾਰੀਵਾਲ ਨਾਲ ਜੁੜੇ
ਦਿੱਲੀ ਦੇ ਸ਼ਕਰਪੁਰ ਇਲਾਕੇ ਤੋਂ ਹੋਈ ਗ੍ਰਿਫਤਾਰੀ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਕਾਬੂ
ਕਈ ਰਾਊਂਡ ਫਾਈਰਿੰਗ ਤੋਂ ਬਾਅਦ ਸ਼ੱਕੀ ਅੱਤਵਾਦੀ ਗ੍ਰਿਫਤਾਰ
2 ਪੰਜਾਬ ਤੇ 3 ਕਸ਼ਮੀਰ ਦੇ ਰਹਿਣ ਵਾਲੇ
ਦਿੱਲੀ ਪੁਲਿਸ ਨੇ ਕਤਲ ਪਿੱਛੇ ਦੱਸੇ ISI ਦੇ ਹੈਂਡਲਰ
ਬਲਵਿੰਦਰ ਸੰਧੂ ਦੇ ਪਰਿਵਾਰ ਨੇ ਗ੍ਰਿਫਤਾਰੀ ਨੂੰ ਦੱਸਿਆ ਵੱਡੀ ਸਫਲਤਾ
16 ਅਕਤੂਬਰ ਦੀ ਸਵੇਰ ਕਾਮਰੇਡ ਬਲਵਿੰਦਰ ਸਿੰਘ ਦਾ ਹੋਇਆ ਸੀ ਕਤਲ
1993 'ਚ ਬਲਵਿੰਦਰ ਸਿੰਘ ਸ਼ੌਰਯਾ ਚੱਕਰ ਨਾਲ ਨਵਾਜ਼ੇ ਗਏ
ਬਲਵਿੰਦਰ ਦੀ ਪਤਨੀ, ਭਰਾ ਤੇ ਭਰਜਾਈ ਨੂੰ ਵੀ ਮਿਲ ਚੁੱਕਿਆ ਸ਼ੌਰਯਾ ਚੱਕਰ ਸਨਮਾਨ
1980 ਤੇ 90 ਦੇ ਦਹਾਕੇ 'ਚ ਦਹਿਸ਼ਤਗਰਦਾਂ ਨਾਲ ਕਈ ਵਾਰ ਲੋਹਾ ਲਿਆ
Continues below advertisement

JOIN US ON

Telegram