ਤਰਨਤਾਰਨ ਦੇ ਪਿੰਡ ਐਮਾ ਖੁਰਦ 'ਚ ਸਾਬਕਾ ਸਰਪੰਚ ਦਾ ਕਤਲ

Continues below advertisement
ਤਰਨ ਤਾਰਨ ਵਿਚ ਕਤਲ। ਪਿੰਡ ਐਮਾ ਖ਼ੁਰਦ ਵਿੱਚ ਸਾਬਕਾ ਸਰਪੰਚ ਦਾ ਕਤਲ। ਮਹੀਨਾ ਪਹਿਲਾ ਹੋਏ ਝਗੜੇ ਦਾ ਨਿਪਟਾਰਾ ਨਾ ਕਰਨ ਦੇ ਪੁਲਸ ਤੇ ਆਰੋਪ। ਉਸੇ ਰੰਜਿਸ਼ ਕਾਰਨ ਹੋਇਆ ਕਤਲ।
Continues below advertisement

JOIN US ON

Telegram