Batala News - ਕਾਦੀਆਂ ਪੁਲਿਸ ਨੇ ਅਸਲੇ ਸਮੇਤ 3 ਭਗੌੜੇ ਕੀਤੇ ਕਾਬੂ

Continues below advertisement

Batala News - ਕਾਦੀਆਂ ਪੁਲਿਸ ਨੇ ਅਸਲੇ ਸਮੇਤ 3 ਭਗੌੜੇ ਕੀਤੇ ਕਾਬੂ

#Crime #Punjab #Kadianpolice #abplive

ਬਟਾਲਾ ਦੇ ਥਾਣਾ ਕਾਦੀਆ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ
ਜਿਨ੍ਹਾਂ ਵਲੋਂ 3 ਮੁਲਜ਼ਮਾਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ
ਇਹ ਮੁਲਜ਼ਮ 19 ਅਪਰਾਧਿਕ ਕੇਸਾਂ ਲਈ ਲੋੜੀਂਦੇ ਸਨ ਜੋ ਕਿ ਕਾਫੀ ਸਮੇਂ ਤੋਂ ਭਗੌੜੇ ਸੀ
ਜਿਨ੍ਹਾਂ ਦੀ ਪਹਿਚਾਣ ਮਨਜਿੰਦਰ ਸਿੰਘ, ਮੱਖਣ ਸਿੰਘ ਅਤੇ ਬੂਟਾ ਸਿੰਘ ਵਜੋਂ ਹੋਈ ਹੈ
ਕਾਦੀਆਂ ਪੁਲਿਸ ਨੇ ਮੱਖਣ ਸਿੰਘ ਅਤੇ ਬੂਟਾ ਸਿੰਘ ਨੂੰ 1 ਪਿਸਟਲ 32 ਬੋਰ ਅਤੇ 5 ਜਿੰਦਾ ਕਾਰਤੂਸ ਸਮੇਤ ਗਿਰਫ਼ਤਾਰ ਕੀਤਾ ਹੈ
ਉਥੇ ਹੀ ਮਨਜਿੰਦਰ ਸਿੰਘ ਕੋਲੋਂ ਇਕ ਪਿਸਟਲ 32 ਬੋਰ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਹੋਏ ਹਨ 
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram