Patiala Police ਦੇ ਅੜਿੱਕੇ ਆਏ ਸੋਨਾ-ਚਾਂਦੀ ਚੋਰ, ਕਰੋੜਾਂ ਦਾ ਸੋਨਾ-ਚਾਂਦੀ ਬਰਾਮਦ

Continues below advertisement

Patiala Police ਦੇ ਅੜਿੱਕੇ ਆਏ ਸੋਨਾ-ਚਾਂਦੀ ਚੋਰ, ਕਰੋੜਾਂ ਦਾ ਸੋਨਾ-ਚਾਂਦੀ ਬਰਾਮਦ

#Crime #Patiala #Punjab #Abplive

ਪਟਿਆਲਾ ਪੁਲਿਸ ਨੇ ਤਕਰੀਬਨ 1 ਕਰੋੜ ਦੇ ਚੋਰੀ ਹੋਏ ਗਹਿਣੇ ਰਿਕਵਰ ਕੀਤੇ ਹਨ।ਤੇ ਗਹਿਣਿਆਂ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਵੀ ਪੁਲਿਸ ਅੜਿਕੇ ਆ ਗਏ ਹਨ | ਉਕਤ ਤਿੰਨਾਂ ਮੁਲਜ਼ਮਾਂ ਨੂੰ ਵੱਖ ਵੱਖ ਥਾਵਾ ਤੋ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ 143 ਤੋਲੋ ਸੋਨਾ ਤੇ 103 ਤੋਲੇ ਚਾਂਦੀ ਬਰਾਮਦ ਹੋਈ ਹੈ | ਇਸ ਦੀ ਜਾਣਕਰੀ ਪਟਿਆਲਾ ਦੇ ਐਸਐਸਪੀ ਵਰੁਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ 
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram