ਲੁਧਿਆਣਾ 'ਚ ਘਰ 'ਤੇ ਫਾਇਰਿੰਗ ਕਰਕੇ ਬਦਮਾਸ਼ ਹੋਏ ਫਰਾਰ

Continues below advertisement

ਲੁਧਿਆਣਾ 'ਚ ਘਰ 'ਤੇ ਫਾਇਰਿੰਗ ਕਰਕੇ ਬਦਮਾਸ਼ ਹੋਏ ਫਰਾਰ

ਲੁਧਿਆਣਾ 'ਚ ਪੱਖੋਵਾਲ ਰੋਡ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ, ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਜਾਂਚ ਕਰ ਰਹੇ ਹਨ।

ਵੀਡੀਓ 'ਚ ਬਾਈਕ ਸਵਾਰ ਤਿੰਨ ਨੌਜਵਾਨ ਇਕ ਘਰ ਦੇ ਬਾਹਰ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਹਨ। ਬਦਮਾਸ਼ਾਂ ਨੇ ਕਰੀਬ 27 ਸਕਿੰਟਾਂ ਵਿੱਚ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ।

ਬੇਖੌਫ ਹੋ ਕੇ ਬਦਮਾਸ਼ਾਂ ਨੂੰ ਪਿਸਤੌਲ 'ਚ ਗੋਲੀਆਂ ਲੋਡ ਕਰਦੇ ਅਤੇ ਫਾਇਰਿੰਗ ਕਰਦੇ ਦੇਖਿਆ ਗਿਆ।

ਸੂਤਰਾਂ ਮੁਤਾਬਕ ਇਸ ਫਾਇਰਿੰਗ ਦੀ ਜਿਮੇਵਾਰੀ ਗੈਂਗਸਟਰ ਸਾਗਰ ਨਿਊਟਨ ਵੱਲੋਂ ਲਈ ਗਈ ਹੈ,

ਉਸ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰ ਜਿੰਮੇਵਾਰੀ ਲਈ ਹੈ  । 

Continues below advertisement

JOIN US ON

Telegram