ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲਾ - ਕੈਪਟਨ ਸਰਕਾਰ ਨੇ SIT ਦਾ ਕੀਤਾ ਗਠਨ

ਪਠਾਨਕੋਟ 'ਚ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਕਤਲ ਦਾ ਮਾਮਲੇ 'ਚ ਕੈਪਟਨ ਸਰਕਾਰ ਨੇ SIT ਦਾ ਕੀਤਾ ਗਠਨ ਕਰ ਦਿੱਤਾ ਹੈ.ਇਸ 'ਚ
ਬੌਰਡਰ ਰੇਂਜ ਦੇ ਆਈਜੀ SPS ਪਰਮਾਰ ਕਰਨਗੇ ਅਗਵਾਈ ਤੇ ਬੀਤੇ ਦੀਨੀ 19 ਅਗਸਤ ਦੀ ਰਾਤ ਨੂੰ ਲੁਟੇਰਿਆਂ ਨੇ ਰੈਨਾ ਦੇ ਰਿਸ਼ਤੇਦਾਰਾ 'ਤੇ ਕੀਤਾ ਸੀ ਹਮਲਾ
 

JOIN US ON

Telegram
Sponsored Links by Taboola