ਕਤਲ ਦੇ ਮੁਲਜ਼ਮ 5 ਪੁਲਿਸ ਵਾਲਿਆਂ ਨੂੰ ਕੀਤਾ ਗਿਆ ਡਿਸਮਿਸ

ਪੁਲਿਸ ਮੁਖੀ ਨੇ 5 ਪੁਲਿਸ ਵਾਲਿਆਂ ਨੂੰ ਕੀਤਾ ਡਿਸਮਿਸ. 30 ਅਗਸਤ ਨੂੰ ਕਬੱਡੀ ਖਿਡਾਰੀ ਗੁਰਮੇਲ ਸਿਂਘ ਦਾ ਹੋਇਆ ਸੀ ਕਤਲ.ਇਸ 'ਚ ਸ਼ਾਮਲ 6 'ਚੋਂ 5 ਮੁਲਜ਼ਮ ਪੁਲਿਸ ਵਾਲਿਆ 'ਤੇ DGP ਨੇ ਸ਼ਖਤ ਐਕਸ਼ਨ ਲੈਂਦਿਆ ਨੌਕਰੀ ਤੋਂਂ ਬਰਖਾਸਤ ਕਰ ਦਿੱਤਾ ਹੈ
 
 
 
 

JOIN US ON

Telegram
Sponsored Links by Taboola