ਅਬੋਹਰ Indo-Pak Border ਨੇੜੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨਾਕਾਮ,ਭਾਰੀ ਅਸਲਾ ਬਰਾਮਦ

ਅਬੋਹਰ 'ਚ Indo-Pak ਸਰਹੱਦ ਨੇੜੇ BSF ਦੀ ਵੱਡੀ ਕਾਰਵਾਈ ਨਾਲ ਅੱਤਵਾਦੀਆਂ ਦੀ ਸਾਜਿਸ਼ ਹੋਈ ਨਾਕਾਮ.BSF ਦੇ ਜਵਾਨਾਂ ਨੇ ਵੱਡੀ ਗਿਣਤੀ 'ਚ ਬਰਾਮਦ ਕੀਤਾ ਅਸਲਾ ਜਿਸ 'ਚ 3 AK-47 ਰਾਈਫਲ, 2 M-16 ਰਾਈਫਲ 2 ਪਿਸਟਲ ਅਤੇ ਵੱਡੀ ਗਿਣਤੀ ਮੈਗਜ਼ੀਨ ਬਰਾਮਦ

JOIN US ON

Telegram
Sponsored Links by Taboola