ਪੰਜਾਬ 'ਚ DON ਦਾ 'ਕੈਪਟਨ' ਕੌਣ ?

988 ‘ਚ ਇੱਕ ਗੈਂਗ ਨਾਲ ਦੁਸ਼ਮਣੀ ਤੋਂ ਬਾਅਦ ਮੁਖ਼ਤਾਰ ਦਾ ਨਾਮ ਸੁਰਖ਼ੀਆਂ ‘ਚ ਆਇਆ.ਮੁਖਤਾਰ ਅੰਸਾਰੀ ਨੂੰ 1996 ‘ਚ ਪਹਿਲੀ ਵਾਰ ਵਿਧਾਨ ਸਭਾ ਦੇ ਲਈ ਚੁਣਿਆ ਗਿਆ ਮੁਖ਼ਤਾਰ ਅੰਸਾਰੀ ‘ਤੇ ਕਤਲ, ਕਿਡਨੈਪਿੰਗ, ਫਿਰੌਤੀ ਵਰਗੇ ਕਈ ਅਪਰਾਧਾਂ ਤਹਿਤ ਮਾਮਲੇ ਦਰਜ,ਮੁਖ਼ਤਾਰ ਅੰਸਾਰੀ ‘ਤੇ ਬੀਜੇਪੀ ਲੀਡਰ ਕ੍ਰਿਸ਼ਨ ਨੰਦ ਰਾਏ ਦਾ ਕਤਲ ਕਰਵਾਉਣ ਦੀ ਵੀ ਇਲਜ਼ਾਮ,ਮੁਖ਼ਤਾਰ ‘ਤੇ 2005 ‘ਚ ਮਓ ਜ਼ਿਲੇ ‘ਚ ਹਿੰਸਾ ਭੜਕਾਉਣ ਦੇ ਵੀ ਇਲਜ਼ਾਮ ਲੱਗੇ ,2005 ‘ਚ ਮੁਖ਼ਤਾਰ ਅੰਸਾਰੀ ਨੇ ਗਾਜੀਪੁਰ ਪੁਲਿਸ ਸਾਹਮਣੇ ਆਤਮ ਸਮਰਪਣ ਕੀਤਾ

JOIN US ON

Telegram
Sponsored Links by Taboola