ਗੈਂਗਸਟਰ ਸੱਤਾ ਨੌਸ਼ਹਿਰਾ ਨੇ ਲਈ ਆਪ ਵਰਕਰ ਦੇ ਕਤਲ ਦੀ ਜਿੰਮੇਵਾਰੀ

ਗੈਂਗਸਟਰ ਸੱਤਾ ਨੌਸ਼ਹਿਰਾ ਨੇ ਲਈ ਆਪ ਵਰਕਰ ਦੇ ਕਤਲ ਦੀ ਜਿੰਮੇਵਾਰੀ

(ਤਰਨਤਾਰਨ ਤੋਂ ਸਿਦਾਰਥ ਅਰੋੜਾ ਦੀ ਰਿਪੋਰਟ)

ਤਰਨਤਾਰਨ ਦੇ ਕਸਬਾ ਨੋਸਿਹਰਾ ਪੰਨੂਆਂ ਵਿਖੇ ਮੋਟਰਸਾਈਕਲ ਸਵਾਰ ਹਮਾਲਾਵਰਾਂ ਵੱਲੋਂ ਗੋਲੀਆਂ ਮਾਰਕੇ ਆਮ ਆਦਮੀ ਪਾਰਟੀ ਦੇ ਵਰਕਰ ਦਾ ਕੀਤਾ ਕਤਲ । ਮਿਰਤਕ ਦੀ ਪਹਿਚਾਣ ਬਚਿੱਤਰ ਸਿੰਘ ਵੱਜੋਂ ਹੋਈ ਹੈ । ਤਰਨਤਾਰਨ ਦੇ ਕਸਬਾ ਨੋਸਿਹਰਾ ਪੰਨੂਆਂ ਵਿਖੇ ਮੋਟਰਸਾਈਕਲ ਸਵਾਰ ਨੋਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਮਾਰਕੇ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਮਰਨ ਵਾਲੇ ਪਹਿਚਾਣ ਬਚਿੱਤਰ ਸਿੰਘ ਵੱਜੋਂ ਹੋਈ ਚੋਧਰੀ ਵਾਲਾ ਵੱਜੋਂ ਹੋਈ ਹੈ । ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਹੁਣੇ ਹੀ ਪਤਾ ਚੱਲਿਆ ਹੈ ਕਿ ਬੁਲੇਟ ਤੇ ਸਵਾਰ ਨੌਜ਼ਵਾਨਾਂ ਵੱਲੋਂ ਗੋਲੀਆਂ ਮਾਰਕੇ ਬਚਿੱਤਰ ਦਾ ਕਤਲ ਕਰ  ਦਿੱਤਾ ਗਿਆ ਹੈ ।
 
 

JOIN US ON

Telegram
Sponsored Links by Taboola