ਮੋਬਾਇਲ ਖੋਹਣ ਆਏ ਲੁਟੇਰਿਆਂ ਨੇ ਮਾਰੀ ਗੋਲੀ, ਨੋਜਵਾਨ ਦੀ ਮੌਤ

ਮੋਬਾਇਲ ਖੋਹਣ ਆਏ ਲੁਟੇਰਿਆਂ ਨੇ ਮਾਰੀ ਗੋਲੀ, ਨੋਜਵਾਨ ਦੀ ਮੌਤ

ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਵਡਾਲਾ ਜੋਹਲ ਵਿਖੇ ਲੁਟੇਰਿਆ ਨੇ ਨੋਜਵਾਨ ਨੂੰ ਮਾਰੀ ਗੋਲੀ,,,ਤਿੰਨ ਬਦਮਾਸ਼ਾਂ ਨੇ ਮੋਬਾਇਲ ਫੋਨ ਨੂੰ ਖੋਹਣ ਦੀ ਨਿਯਤ ਨਾਲ ਪ੍ਰਵਾਸੀ ਨੋਜਵਾਨ ਨੂੰ ਮਾਰੀ ਗੋਲੀ,, ਜਿਸ ਦੇ ਚਲਦੇ ਉਸ ਦੀ ਹੋਈ ਮੌਤ,,, ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗਿਆ ਇਨਸਾਫ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਰਵਾਇਆ ਜਾ ਰਿਹਾ ਹੈ ਪੋਸਟਮਾਰਟਮ,, 

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਸੀਂ 15 ਦਿਨ ਪਹਿਲਾਂ ਯੂਪੀ ਤੋਂ ਅੰਮ੍ਰਿਤਸਰ ਦੇ ਪਿੰਡ ਵਡਾਲਾ ਜੋਹਲ ਵਿਖੇ ਕੰਮਕਾਜ ਲਈ ਆਏ ਸਨ...ਮੋਬਾਇਲ ਖੋਹਣ ਆਏ ਲੁਟੇਰਿਆਂ ਨੇ ਮਾਰੀ ਗੋਲੀ, ਨੋਜਵਾਨ ਦੀ ਮੌਤ

JOIN US ON

Telegram
Sponsored Links by Taboola