Chandigarh Mayor election | ਸੁਪਰੀਮ ਸੁਣਵਾਈ ਤੋਂ ਪਹਿਲਾਂ ਚੰਡੀਗੜ੍ਹ ਤੋਂ BJP ਮੇਅਰ ਨੇ ਦਿੱਤਾ ਅਸਤੀਫਾ

Continues below advertisement

Chandigarh Mayor election | ਸੁਪਰੀਮ ਸੁਣਵਾਈ ਤੋਂ ਪਹਿਲਾਂ ਚੰਡੀਗੜ੍ਹ ਤੋਂ BJP ਮੇਅਰ ਨੇ ਦਿੱਤਾ ਅਸਤੀਫਾ

#Chandigarh #Mayorelection #SupremeCourt  #AAP #BJP #Congress #raghavchadha #Sandeeppathak #Jarnailsingh #Abplive

 ਸੁਪਰੀਮ ਕੋਰਟ (Supreme Court) ਵਿੱਚ ਚੰਡੀਗੜ੍ਹ ਮੇਅਰ ਚੋਣਾਂ (Chandigarh Mayor Election) ਵਿੱਚ ਹੋਈ ਧਾਂਦਲੀ ਦੇ ਮਾਮਲੇ ਵਿੱਚ ਸੁਣਵਾਈ ਤੋਂ ਠੀਕ ਪਹਿਲਾਂ ਭਾਜਪਾ ਦੇ ਇੱਕ ਕੌਂਸਲਰ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੰਡੀਗੜ੍ਹ ਦੇ ਮੇਅਰ ਚੋਣ ਰਿਟਰਨਿੰਗ ਅਫਸਰ ਅਨਿਲ ਮਸੀਹ (Anil Masih, Returning Officer of Chandigarh Mayor Election) ਖਿਲਾਫ਼ ਦੋਸ਼ਾਂ 'ਤੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ।

Continues below advertisement

JOIN US ON

Telegram