Chandigarh 'ਚ ਘਰ ਦੇ ਬਾਹਰ ਬਦਮਾਸ਼ਾਂ ਨੇ ਚਲਾਈਆਂ ਤਾਬੜ ਤੌੜ ਗੋਲੀਆਂ
Continues below advertisement
Chandigarh 'ਚ ਘਰ ਦੇ ਬਾਹਰ ਬਦਮਾਸ਼ਾਂ ਨੇ ਚਲਾਈਆਂ ਤਾਬੜ ਤੌੜ ਗੋਲੀਆਂ
ਚੰਡੀਗੜ੍ਹ ਦੇ ਸੈਕਟਰ 56 ਵਿੱਚ ਇੱਕ ਘਰ ਦੇ ਵਿੱਚ ਚਲੀਆਂ ਤਾਬੜ੍ਹ ਤੋੜ ਗੋਲੀਆਂ
ਜਾਣਕਾਰੀ ਮੁਤਾਬਿਕ ਕਰੀਬ 6 ਤੋਂ 7 ਅਣਜਾਣ ਲੋਕਾਂ ਵੱਲੋਂ ਇੱਕ ਘਰ ਚ ਵੜ ਕੇ ਕੀਤੀ ਫਾਇਰਿੰਗ
ਹਾਲਾਂਕਿ ਰਾਹਤ ਦੀ ਗੱਲ ਹ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਪੀੜੀਤ ਨੇ ਦਸਿਆ ਕਿ ਖਾਣੇ ਦੇ ਬਿਲ ਨੂੰ ਲੈ ਕੇ ਹੋਇਆ ਸੀ ਝਗੜਾ
ਪੀੜੀਤ ਵਿਅਕਤੀ ਖਾਣੇ ਦੀ ਕੰਟੀਨ ਚਲਾਉਣ ਦਾ ਕੰਮ ਕਰਦਾ ਹੈ ।
ਖਾਣਾ ਖਾਣ ਆਏ ਸੀ ਆਰੋਪੀ ਜਿਸ ਤੋ ਬਾਅਦ ਖਾਣੇ ਦੇ ਬਿਲ ਨੂੰ ਲੈ ਕੇ ਆਰੋਪੀਆ ਨੇ ਚਲਾਈਆ ਗੋਲੀਆਂ ।
Continues below advertisement