ਚਰਨਜੀਤ ਚੰਨੀ ਦਾ ਵੱਡਾ ਬਿਆਨ, ਆਪ ਸਰਕਾਰ 'ਤੇ ਮੰਡਰਾ ਰਿਹਾ ਖਤਰਾ ?
Continues below advertisement
ਜਲੰਧਰ
ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ- ਚੋਣਾਂ ਤੋਂ ਬਾਅਦ CM ਭਗਵੰਤ ਸਿੰਘ ਮਾਨ ਦੀ ਕੁਰਸੀ ਖ਼ਤਰੇ 'ਚ ਹੈ। ਸੀਐਮ ਭਗਵੰਤ ਸਿੰਘ ਮਾਨ ਨੂੰ ਆਪਣੀ ਕੁਰਸੀ ਜਲੰਧਰ ਦੀ ਬਜਾਏ ਬਚਾਉਣੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਉਨ੍ਹਾਂ ਦੀ ਕੁਰਸੀ ਨੂੰ ਖਤਰਾ ਹੈ। ਚੰਨੀ ਨੇ ਕਿਹਾ- ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਮਹਿੰਦਰ ਭਗਤ ਨੇ ਪਾਰਟੀ ਬਦਲੀ ਹੈ। ਜਦੋਂ ਭਗਤ 'ਆਪ' 'ਚ ਸ਼ਾਮਲ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਨਹੀਂ ਛੱਡਣੀ ਚਾਹੀਦੀ। ਮੋਹਿੰਦਰ ਭਗਤ ਜਿੱਤ ਗਏ ਤਾਂ ਵੀ ਲੋਕਾਂ ਦੇ ਕੰਮ ਨਹੀਂ ਹੋਣਗੇ। ਕਿਉਂਕਿ ਆਮ ਆਦਮੀ ਪਾਰਟੀ ਕੰਮ ਨਹੀਂ ਕਰਵਾਉਣਾ ਚਾਹੁੰਦੀ। ਇਸ ਦੇ ਨਾਲ ਹੀ ਸੁਰਿੰਦਰ ਕੌਰ ਨੇ ਲੋਕਾਂ ਲਈ ਪਹਿਲਾ ਵੀ ਕੰਮ ਕੀਤੇ ਹਨ, ਉਹ ਆਪਣੇ ਇਲਾਕੇ ਵਿੱਚ ਕਦੇ ਨਹੀਂ ਹਾਰੀ, ਇਸ ਲਈ ਤੁਸੀਂ ਕਾਂਗਰਸ ਨੂੰ ਹੀ ਵੋਟ ਪਾਓ।
Continues below advertisement
JOIN US ON
Continues below advertisement