CM Bhagwant Mann ਪਹਿਲਾਂ ਜਲੰਧਰ ਪੱਛਮੀ ਦਾ ਹਾਲ ਦੇਖੇ ਆ ਕੇ-ਚੰਨੀ
Continues below advertisement
CM Bhagwant Mann ਪਹਿਲਾਂ ਜਲੰਧਰ ਪੱਛਮੀ ਦਾ ਹਾਲ ਦੇਖੇ ਆ ਕੇ-ਚੰਨੀ
ਜਲੰਧਰ 'ਚ ਲੁੱਟਾਂ ਖੋਹਾਂ ਹੋ ਰਹੀਆਂ, ਮੁੱਖ ਮੰਤਰੀ ਪੰਜ ਤਾਰਾ ਹੋਟਲ 'ਚੋਂ ਮੁੜ ਜਾਂਦਾ ਹੈ-ਚੰਨੀ
ਪੱਛਮੀ ਹਲਕਾ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ਾ ਅਤੇ ਗੰਦੇ ਪਾਣੀ ਦਾ ਹੈ। ਜਿਸ ਕਾਰਨ ਉਥੋਂ ਦੇ ਲੋਕ ਪ੍ਰੇਸ਼ਾਨ ਹਨ-ਚਰਨਜੀਤ ਚੰਨੀ
ਪੱਛਮੀ ਹਲਕੇ ਵਿੱਚ ਨਸ਼ਾ ਵੇਚਣ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਲ ਹਨ-ਚਰਨਜੀਤ ਚੰਨੀ
ਉਨ੍ਹਾਂ ਦੀ ਦੇਖ-ਰੇਖ 'ਚ ਪੱਛਮੀ ਹਲਕਾ 'ਚ ਨਸ਼ੇ ਦੀ ਵਿਕਰੀ ਸ਼ੁਰੂ ਹੋ ਗਈ ਹੈ-ਚਰਨਜੀਤ ਚੰਨੀ
ਇਸ ਲਈ ਇਨ੍ਹਾਂ ਨੂੰ ਦੁਬਾਰਾ ਅੰਦਰ ਲਿਆਉਣ ਨਾਲ ਪੱਛਮੀ ਹਲਕਾ ਦੀ ਹਾਲਤ ਹੋਰ ਖਰਾਬ ਹੋ ਸਕਦੀ ਹੈ-ਚਰਨਜੀਤ ਚੰਨੀ
Continues below advertisement