ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪ

Continues below advertisement

ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪ

ਆਪ ਲੀਡਰ ਪਵਨ ਕੁਮਾਰ ਟੀਨੂੰ ਨੇ ਕੀਤਾ ਵੱਡਾ ਖੁਲਾਸਾ।
ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਲਾਏ ਆਰੋਪ।
ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 'ਤੇ ਲਾਏ ਆਰੋਪ।
ਪਲਾਟਾਂ ਦੀ ਰਜਿਸਟ੍ਰੀ ਗੈਰਕਾਨੂੰਨੀ ਤਰੀਕੇ ਨਾਲ ਕਰਾਉਣ ਦੇ ਲਾਏ ਆਰੋਪ।
ਸੁਰਿੰਦਰ ਕੌਰ ਵੱਲੋਂ ਅਹੁਦੇ ਦੀ ਦੁਰਵਰਤੋ ਕਰਨ ਦੇ ਲਾਏ ਆਰੋਪ।
ਕਮਰਸ਼ੀਅਲ ਥਾਂ ਨੂੰ ਰੇਜੀਡੇਂਸ਼ੀਅਲ ਥਾਂ ਬਣਾ ਕੇ ਵੇਚਣ ਦਾ ਮਾਮਲਾ।
ਪਵਨ ਕੁਮਾਰ ਟੀਨੂੰ ਨੇ ਪੇਸ਼ ਕੀਤੇ ਸਬੂਤ।
ਸੁਰਿੰਦਰ ਕੌਰ ਦੇ ਪੁੱਤਰ ਕਰਨ ਦਾ ਨਾਂ ਵੀ ਪਵਨ ਕੁਮਾਰ ਟੀਨੂੰ ਵੱਲੋਂ ਲਿਆ ਗਿਆ।
ਇਸ ਸਬੰਧੀ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਦਾ ਪੱਖ ਆਉਣਾ ਅਜੇ ਬਾਕੀ ਹੈ । 
 
 

 

 

Continues below advertisement

JOIN US ON

Telegram