ਆਉਣ ਵਾਲੇ ਦਿਨ੍ਹਾਂ 'ਚ ਕੀ ਰਹੇਗਾ ਪੰਜਾਬ ਦਾ ਮੌਸਮ

ਆਉਣ ਵਾਲੇ ਦਿਨ੍ਹਾਂ 'ਚ ਕੀ ਰਹੇਗਾ ਪੰਜਾਬ ਦਾ ਮੌਸਮ

 

ਪੰਜਾਬ ਵਿੱਚ ਰਾਤ ਦੇ ਤਾਪਮਾਨ ਨੇ ਤੋੜਿਆ 54 ਸਾਲ ਦਾ ਰਿਕਾਰਡ 

 ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਮਿਲ ਸਕਦੀ ਗਰਮੀ ਤੋਂ ਰਾਹਤ

 28,29 ਜੂਨ ਨੂੰ   ਕਈ ਥਾਵਾਂ ਤੇ ਹੋਵੇਗੀ ਹਲਕੀ ਅਤੇ ਦਰਮਿਆਨੀ ਬਰਸਾਤ

ਪੰਜਾਬ ਵਿਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਤਾਪਮਾਨ ਵਧਣ ਨਾਲ ਅੱਤ ਦੀ ਗਰਮੀ ਪੈ ਰਹੀ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮਾਹਿਰਾ ਨੇ ਦਸਿਆ  ਕਿ ਦਿਨ ਦਾ ਤਾਪਮਾਨ 41 ਡਿਗਰੀ ਤੱਕ ਪਹੁੰਚ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਰਾਤ ਦੇ ਤਾਪਮਾਨ ਵਿੱਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਹੈ । ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਨੇ ਦੱਸਿਆ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਧ  ਰਾਤ ਸਮੇਂ ਦਾ ਸਭ ਤੋਂ ਜਿਆਦਾ ਤਾਪਮਾਨ 32.4 ਡਿਗਰੀ ਦਰਜ ਕੀਤਾ ਗਿਆ ਹੈ। ਜੋ ਕਿ 54 ਸਾਲ ਦਾ  ਬਾਅਦ  ਇਹਨਾਂ ਤਾਪਮਾਨ ਦਰਜ ਕੀਤਾ ਗਿਆ ਹੈ। 

 

 

JOIN US ON

Telegram
Sponsored Links by Taboola