Ludhiana | MLA ਛੀਨਾ ਵਲੋਂ ਜਿਸਮ ਫਰੋਸ਼ੀ ਦੇ ਅੱਡਿਆਂ 'ਤੇ ਛਾਪਾ,ਇਤਰਾਜ਼ਯੋਗ ਹਾਲਤ 'ਚ ਫੜ੍ਹੇ ਕੁੜੀਆਂ- ਮੁੰਡੇ
Ludhiana | MLA ਛੀਨਾ ਵਲੋਂ ਜਿਸਮ ਫਰੋਸ਼ੀ ਦੇ ਅੱਡਿਆਂ 'ਤੇ ਛਾਪਾ,ਇਤਰਾਜ਼ਯੋਗ ਹਾਲਤ 'ਚ ਫੜ੍ਹੇ ਕੁੜੀਆਂ- ਮੁੰਡੇ
MLA ਛੀਨਾ ਵਲੋਂ ਜਿਸਮ ਫਰੋਸ਼ੀ ਦੇ ਅੱਡਿਆਂ 'ਤੇ ਛਾਪਾ
ਕਈ ਲੜਕੇ ਅਤੇ ਲੜਕੀਆਂ ਦੀ ਧਰਪਕੜ
ਕਈ ਕੈਮਰਾ ਦੇਖ ਕੇ ਭੱਜਦੇ ਹੋਏ ਨਜ਼ਰ ਆਏ
ਪੁਲਿਸ ਵੀ ਮੌਕੇ 'ਤੇ ਪਹੁੰਚੀ
ਤਸਵੀਰਾਂ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਦੀਆਂ ਹਨ
ਜਿਥੇ MLA ਛੀਨਾ ਵਲੋਂ ਜਿਸਮ ਫਰੋਸ਼ੀ ਦੇ ਅੱਡਿਆਂ 'ਤੇ ਛਾਪਾ ਮਾਰਿਆ ਗਿਆ |
ਇਸ ਦੌਰਾਨ ਕਈ ਮੁੰਡੇ ਕੁੜੀਆਂ ਨੂੰ ਇਤਰਾਜਯੋਗ ਹਾਲਤ ਚ ਕਾਬੂ ਕੀਤਾ ਗਿਆ
ਜਦਕਿ ਕਈ ਮੌਕੇ ਤੋਂ ਭੱਜਣ ਚ ਕਾਮਯਾਬ ਰਹੇ |
MLA ਛੀਨਾ ਮੁਤਾਬਕ ਸਥਾਨਕ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਵਲੋਂ ਇਹ ਅਕ੍ਸ਼ਮ ਲਿਆ ਗਿਆ ਹੈ
ਤੇ ਉਨ੍ਹਾਂ ਭਰੋਸਾ ਦਵਾਈਆਂ ਕਿ ਇਲਾਕੇ ਵਿੱਚ ਇਹੋ ਜਿਹੇ ਗਲਤ ਕੰਮ ਨਹੀਂ ਚਲਣ ਦਿੱਤੇ ਜਾਣਗੇ
ਇਲਾਕੇ ਵਿੱਚ ਰਹਿੰਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਇਲਾਕੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ ਤੇ ਅਸੀਂ ਕਾਫੀ ਪਰੇਸ਼ਾਨ ਹਾਂ ਸਾਡੇ ਵੱਲੋਂ ਐਮਐਲਏ ਛੀਨਾ ਨੂੰ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਅੱਜ ਕਾਰਵਾਈ ਹੋਈ
ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਇਸ ਜਗ੍ਹਾ ਉੱਪਰ ਕਈ ਵਾਰ ਸਾਡੇ ਵੱਲੋਂ ਰੇਡ ਕੀਤੀ ਗਈ ਹੈ
ਪਰ ਸਾਨੂੰ ਕੁਝ ਵੀ ਨਹੀਂ ਮਿਲਦਾ
ਅਗਰ ਫਿਰ ਵੀ ਇਸ ਇਲਾਕੇ ਵਿੱਚ ਦੁਬਾਰਾ ਇਹੋ ਜਿਹਾ ਕੰਮ ਹੁੰਦਾ ਹੈ ਤਾਂ ਸਾਡੇ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ