Dhuri | ਤੇਜ ਰਫਤਾਰ ਇਨੋਵਾ ਕਾਰ ਨੇ ਮਾਰੀ ਟੱਕਰ, ਦੇਖੋ ਮੌਕੇ ਦੀਆਂ ਤਸਵੀਰਾਂ

Dhuri | ਤੇਜ ਰਫਤਾਰ ਇਨੋਵਾ ਕਾਰ ਨੇ ਮਾਰੀ ਟੱਕਰ, ਦੇਖੋ ਮੌਕੇ ਦੀਆਂ ਤਸਵੀਰਾਂ

Report- Anil Jain (Sangrur)

 

ਧੂਰੀ ਦੇ ਮਲੇਰਕੋਟਲਾ ਰੋਡ ਤੇ ਦੇਸ਼ ਭਗਤ ਕਾਲਜ ਨਜਦੀਕ ਤੇਜ ਰਫਤਾਰ ਇਨੋਵਾ ਨੇ ਸਾਹਮਣੇ ਜਾ ਰਹੀ ਕਾਰ ਚ ਨੂੰ ਪਿੱਛੋ  ਟੱਕਰ ਮਾਰ ਦਿਤੀ .. ਇਹ ਹਾਦਸਾ ਇਨਾ ਭਿਆਨਕ ਸੀ ਕਿ ਕਾਫੀ ਦੁਰ ਤਕ ਗਡੀ ਦੀਆ ਬਰੇਕਾ ਲਗਣ ਕਾਰਨ ਸੜਕ ਤੇ ਨਿਸ਼ਾਨ ਵੀ ਪੈ ਗਏ । ਪੀੜੀਤ ਕਾਰ ਚਾਲਕ ਨੇ ਦਸਿਆ ਕਿ ਇਨੋਵਾ ਕਾਰ ਤੇਜ ਰਫਤਾਰ ਵਿਚ ਆ ਰਹੀ ਸੀ ਅਤੇ ਕਾਰ ਚਾਲਕਾਂ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ । 
ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚੀ,,,, ਏ ਐਸ ਆਈ ਜਰਨੈਲ ਸਿੰਘ ਨੇ ਦਸਿਆ  ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ...ਅਸੀਂ ਮੌਕੇ ਤੇ ਆਏ,, ਗੱਡੀਆਂ ਨੂੰ ਸਾਈਡ ਤੇ ਕਰਕੇ ਰੋਡ ਕਲੀਅਰ ਕਰ ਦਿੱਤਾ 

JOIN US ON

Telegram
Sponsored Links by Taboola