MLA Barinder Kumar Goyal ਦੇ ਘਰ ਖੁਸ਼ੀਆਂ ਦਾ ਮਾਹੌਲ, Punjab Cabinet 'ਚ ਮਿਲੀ ਥਾਂ

MLA Barinder Kumar Goyal ਦੇ ਘਰ ਖੁਸ਼ੀਆਂ ਦਾ ਮਾਹੌਲ, Punjab Cabinet 'ਚ ਮਿਲੀ ਥਾਂ

 

ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੂੰ ਕੈਬਨਟ ਮੰਤਰੀ ਵਿੱਚ ਸ਼ਾਮਿਲ ਕੀਤਾ 
 
ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਦੇ ਦਫਤਰ ਖੁਸ਼ੀ ਦੀ ਲਹਿਰ
 
ਪਰਿਵਾਰ ਵੱਲੋਂ ਲੱਡੂ ਖਵਾ ਕੇ ਕਰਵਾਇਆ ਜਾ ਰਿਹਾ ਮੂੰਹ ਮਿੱਠਾ 
 
 
ਸੋ ਚੁੱਕ ਸਮਾਗਮ ਵਿੱਚ ਪਹੁੰਚੇਗਾ ਸਾਰਾ ਪਰਿਵਾਰ 
 
 
ਵਿਧਾਇਕ ਗੋਇਲ ਦੇ ਪਰਿਵਾਰ ਨੇ ਕਿਹਾ ਉਹਨਾਂ ਦੀ ਮਿਹਨਤ ਸਦਕਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਇਹਨਾਂ ਤੇ ਵਿਸ਼ਵਾਸ ਜਿਤਾ ਕੇ ਇਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਨ ਦੇਹੀ ਨਾਲ ਕੰਮ ਕਰਨਗੇ

JOIN US ON

Telegram
Sponsored Links by Taboola