Farmer Protest| ਕਿਸਾਨੀ ਮੋਰਚੇ ਦੀ ਫਤਿਹ ਲਈ ਦੁਆ, ਮੋਹ ਭਿੱਜੀਆਂ ਸੋਹਣੀਆਂ ਤਸਵੀਰਾਂ

Farmer Protest| ਕਿਸਾਨੀ ਮੋਰਚੇ ਦੀ ਫਤਿਹ ਲਈ ਦੁਆ, ਮੋਹ ਭਿੱਜੀਆਂ ਸੋਹਣੀਆਂ ਤਸਵੀਰਾਂ

#Sangrur #Shambhuborder #FarmersProtest2024 #BharatBand #FarmersProtests #Haryana #Punjab #DelhiChalo #Sarwansinghpandher  
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive

ਭਿਵਾਨੀਗੜ੍ਹ ਵਿਖੇ ਜਿੱਥੇ ਇੱਕ ਪਾਸੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਜਿੱਥੇ ਕਿਸਾਨ ਜਥੇਬੰਦੀਆਂ ਧਰਨਾ ਲਗਾ ਰਹੀਆਂ ਸੀ ਉੱਥੇ ਹੀ ਧਰਨੇ ਤੋਂ ਥੋੜੀ ਹੀ ਦੂਰੀ ਤੇ ਮੁਸਲਿਮ ਭਾਈਚਾਰੇ ਨੇ ਕਿਸਾਨ ਭਰਾਵਾਂ ਲਈ ਕੀਤੀ ਨਮਾਜ਼ ਅਦਾ ਇਸ ਮੌਕੇ ਮੌਲਵੀ ਸਾਹਿਬ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪੰਜਾਬ ਹਮੇਸ਼ਾ ਸਰਬ ਸਾਂਝੀ ਤਸਵੀਰ ਦਰਸਾਉਂਦਾ ਹੈ ਇਸ ਲਈ ਅੰਨਦਾਤੇ ਲਈ ਅੱਜ ਮੁਸਲਿਮ ਭਾਈਚਾਰੇ ਵੱਲੋਂ ਵੀ ਅਰਦਾਸ ਕੀਤੀ ਗਈ ਇਸ ਮੌਕੇ ਕਿਸਾਨ ਭਰਾਵਾਂ ਨੇ ਵੀ ਮੁਸਲਿਮ ਭਾਈਚਾਰੇ ਨਾਲ ਜੱਫੀ ਪਾ ਕੇ ਆਪਣਾ ਪਿਆਰ ਪ੍ਰਗਟ ਕੀਤਾ ਅਤੇ ਮੁਸਲਿਮ ਭਾਈਚਾਰੇ ਦਾ ਧੰਨਵਾਦ ਕੀਤਾ।

JOIN US ON

Telegram
Sponsored Links by Taboola