Sangrur ਪ੍ਰਸ਼ਾਸਨ ਨੇ ਕੀਤਾ 150 ਕਰਮਚਾਰੀਆਂ ਨੂੰ ਕੀਤਾ ਨੋਟਿਸ ਜਾਰੀ...
Sangrur ਪ੍ਰਸ਼ਾਸਨ ਨੇ ਕੀਤਾ 150 ਕਰਮਚਾਰੀਆਂ ਨੂੰ ਕੀਤਾ ਨੋਟਿਸ ਜਾਰੀ...
ਪੰਚਾਇਤੀ ਚੋਣਾਂ ਲਈ ਪੰਜ ਅਕਤੂਬਰ ਨੂੰ ਹੋਈ ਰਿਹਾਸਿਲ ਵਿੱਚ ਆਪਣੀ ਡਿਊਟੀ ਚ ਲਾਪਰਵਾਹੀ ਵਰਤਣ ਵਾਲੇ 150 ਦੇ ਕਰੀਬ ਕਰਮਚਾਰੀਆਂ ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ।
15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਲਈ 5 ਅਕਤੂਬਰ ਨੂੰ ਰੱਖੀ ਗਈ ਸੀ ਪਹਿਲੀ ਚੋਣ ਰਿਹਾਸਿਲ।
ਜਿਸ ਵਿੱਚ ਵੱਡੀ ਗਿਣਤੀ ਚ ਸ਼ਾਮਿਲ ਨਹੀਂ ਹੋਏ ਚੋਣ ਡਿਊਟੀ ਚ ਤੈਨਾਤ ਕੀਤੇ ਕਰਮਚਾਰੀ
ਸੰਗਰੂਰ ਦੇ ਵਧੀਕ ਚੋਣਕਾਰ ਅਫ਼ਸਰ ਵੱਲੋਂ ਜਾਰੀ ਕੀਤਾ ਗਿਆ ਕਾਰਨ ਦੱਸੋ ਨੋਟਿਸ।
400 ਦੇ ਲਗਭੱਗ ਪਿੰਡਾਂ ਹੋਵੇਗੀ ਪੰਚਾਇਤੀ ਚੋਣ
ਜਿਸ ਵਿੱਚ ਵੱਡੀ ਗਿਣਤੀ ਚ ਸ਼ਾਮਿਲ ਨਹੀਂ ਹੋਏ ਚੋਣ ਡਿਊਟੀ ਚ ਤੈਨਾਤ ਕੀਤੇ ਕਰਮਚਾਰੀ
ਸੰਗਰੂਰ ਦੇ ਵਧੀਕ ਚੋਣਕਾਰ ਅਫ਼ਸਰ ਵੱਲੋਂ ਜਾਰੀ ਕੀਤਾ ਗਿਆ ਕਾਰਨ ਦੱਸੋ ਨੋਟਿਸ।
Tags :
Panchayat Election Administration ABP Sanjha #Sangrur Ashraph Dhuddy Panchayat Election 2024 Notice Issued