Sanjhi Sath Siyaasi Sacch | ਕੂੜੇ ਦੇ ਨਿਪਟਾਰੇ 'ਚ ਫੇਲ੍ਹ ਰਹੇ ਵਿਧਾਇਕ ਸਾਹਿਬ - ਖ਼ਾਸ ਗੱਲਬਾਤ | Attari

ਵਿਧਾਨ ਸਭਾ ਹਲਕਾ ਅਟਾਰੀ 'ਚ abp ਸਾਂਝਾ
ਕਾਂਗਰਸ ਦੇ ਤਰਸੇਮ ਸਿੰਘ ਮੌਜੂਦਾ ਵਿਧਾਇਕ
ਕਾਂਗਰਸ ਨੇ ਤਰਸੇਮ ਸਿੰਘ ਸਿਆਲਕਾ 'ਤੇ ਖੇਡਿਆ ਮੁੜ ਦਾਅ
ਜਸਵਿੰਦਰ ਸਿੰਘ AAP ਵੱਲੋਂ ਲੜਣਗੇ ਚੋਣ
SAD ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਉਤਾਰਿਆ ਚੋਣ ਮੈਦਾਨ 'ਚ
BJP ਤੋਂ ਬਲਵਿੰਦਰ ਕੌਰ ਚੋਣ ਮੈਦਾਨ 'ਚ
SSM ਤੋਂ ਰੇਸ਼ਮ ਸਿੰਘ ਚੋਣ ਮੈਦਾਨ 'ਚ
ਹਲਕੇ ਦੇ ਲੋਕਾਂ ਨਾਲ ਖ਼ਾਸ ਗੱਲਬਾਤ
'ਕੂੜੇ ਦੇ ਨਿਪਟਾਰੇ 'ਚ ਫੇਲ੍ਹ ਰਹੇ ਵਿਧਾਇਕ ਸਾਹਿਬ'
'ਸ਼ਹਿਰ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ'
'ਪਾਣੀ ਦੀ ਨਿਕਾਸੀ ਦਾ ਨਹੀਂ ਕੋਈ ਪ੍ਰਬੰਧ'
'ਹਸਪਤਾਲਾਂ 'ਚ ਨਹੀਂ ਮਿਲਦੇ ਡਾਕਟਰ'
'CM ਚੰਨੀ ਨੇ 111 ਦਿਨਾਂ 'ਚ ਸਿਰਫ਼ ਕੀਤੇ ਐਲਾਨ'
'ਪੰਜਾਬ 'ਚ ਹੁੰਦੀਆਂ ਬੇਅਦਬੀਆਂ ਲਈ ਸਰਕਾਰਾਂ ਜਿੰਮੇਵਾਰ'
'ਅੱਗ ਦੇ ਗੋਲੇ 'ਤੇ ਪੰਜਾਬ ਨੂੰ ਕੀਤਾ ਖੜ੍ਹਾ'
'ਕਾਂਗਰਸ ਸਰਕਾਰ ਨੇ ਕੀਤੀ ਲੋਕਾਂ ਦੇ ਪੈਸੇ ਦੀ ਲੁੱਟ'
'ਕਾਂਗਰਸੀਆਂ ਨੇ ਵਿਕਾਸ ਦਾ ਕੀਤਾ ਦਾਅਵਾ'
'ਪੁਰਾਣੇ ਤੋਂ ਪੁਰਾਣਾ ਮੁੱਦਾ ਕਾਂਗਰਸ ਨੇ ਕੀਤਾ ਹੱਲ'
'ਸਰਕਾਰ ਨੇ ਕੀਤਾ ਨਸ਼ੇ 'ਤੇ ਕੰਟਰੋਲ'

JOIN US ON

Telegram
Sponsored Links by Taboola