ਜੁਬਿਨ ਨੌਟਿਆਲ ਤੇ ਪਾਇਲ ਦੇਵ ਨਾਲ ਖਾਸ ਗੱਲਬਾਤ

Continues below advertisement
ਕੋਰੋਨਾ ਵਾਇਰਸ ਦੇਰ ਦੌਰਾਨ ਜਿਥੇ ਹਿੰਦੀ ਮਿਊਜ਼ਿਕ ਇੰਡਸਟਰੀ ਚ ਗੀਤ ਹਟ ਗਏ ਕਿਓਂ ਕਿ ਜਾਂਦਾਤਰ ਗੀਤ ਹਿੰਦੀ ਮਿਊਜ਼ਿਕ ਇੰਡਸਟਰੀ ਵਿਚ ਫਿਲਮ ਦਾ ਹਿੱਸਾ ਹੁੰਦੇ ਨੇ ਓਥੇ ਹੀ ਪਾਇਲ ਤੇ ਜੁਬਿਨ ਦੀ  ਝੋਲੀ ਹਿੱਟ ਗੀਤ ਆਏ . ਬਾਦਸ਼ਾਹ ਦੇ ਨਾਲ ਗੇਂਦਾ ਫੂਲ ਪਾਇਲ ਲਈ ਸੁਪਰਹਿੱਟ ਸਾਬਿਤ ਹੋਇਆ . ਤੇ ਦੂਜੇ ਪਾਸੇ ਜੁਬਿਨ ਨੌਤੀਆਲ ਦਾ ਗੀਤ ਮੇਰੀ ਆਸ਼ਿਕੀ ਤੇ ਦਿਲ ਚਾਹਤੇ ਹੋ ਨੂੰ ਵੀ ਦਰਸ਼ਕਾਂ ਦਾ ਪਿਆਰ ਮਿਲਿਆ
Continues below advertisement

JOIN US ON

Telegram