ਲਾਲ ਸਿੰਘ ਚੱਢਾ ਤੋਂ ਪਹਿਲਾਂ ਪਰਦੇ 'ਤੇ ਮੁੜੇ ਆਮਿਰ ਖ਼ਾਨ , 'ਹਰ ਫੰਨ ਮੌਲਾ' ਗੀਤ 'ਚ ਕੀਤਾ ਫ਼ੀਚਰ
ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ ਐਲੀ ਅਵਰਾਮ ਦਾ ਨਵਾਂ ਗਾਣਾ 'ਹਰ ਫਨ ਮੌਲਾ'
ਰਿਲੀਜ਼ ਹੁੰਦੇ ਹੀ ਸਾਹਮਣੇ ਆਇਆ ਹੈ। ਇਹ ਗਾਣਾ ਅਮੈਰਾ ਦਸਤੂਰ ਅਤੇ ਕੁਨਾਲ ਕਪੂਰ ਦੀ
ਫਿਲਮ ਕੋਈ ਜਾਣੇ ਨਾ ਵਿੱਚ ਦਿਖਾਈ ਦੇਵੇਗਾ। ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਆਮਿਰ
ਖਾਨ ਅਤੇ ਐਲੀ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਏ ਹਨ। ਫਿਲਮ ਕੋਈ ਜਾਣੇ ਨਾ 2
ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Tags :
Aamir Khan Lal Singh Chadda Elli Avrram Aamir And Elli Har Funn Maula Song Har Funn Maula Koi Jaane Na Aamir And Elli Song Aamir Khan Song Amir Khan Latest Movie