ਫ਼ਿਲਮ 'Bell Bottom' ਦੀ ਫਾਈਨਲ ਰਿਲੀਜ਼ ਡੇਟ ਤੈਅ,Raw ਏਜੰਟ ਦੀ ਭੂਮਿਕਾ 'ਚ ਅਕਸ਼ੇ ਕੁਮਾਰ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਅਕਸ਼ੇ ਕੁਮਾਰ ਦੀ ਫ਼ਿਲਮ 'Bell Bottom' ਨੂੰ ਫਾਈਨਲ ਰਿਲੀਜ਼ ਡੇਟ ਦਾ ਕਾਫੀ ਲੰਮਾ ਇੰਤਜ਼ਾਰ ਕਰਨਾ ਪਿਆ ਹੈ. ਪਰ ਹੁਣ ਮੇਕਰਸ ਨੇ ਇਸਦੀ ਰਿਲੀਜ਼ਿੰਗ ਲਈ ਤਾਰੀਕ ਤੈਅ ਕਰ ਦਿੱਤੀ ਹੈ. ਫ਼ਿਲਮ 'Bell Bottom' 28 May ਨੂੰ ਪਰਦੇ 'ਤੇ ਉਤਰੇਗੀ.