ਪਹਿਲੀ ਵਾਰ ਰਣਬੀਰ ਕਪੂਰ ਨਾਲ ਸ਼ਰਧਾ ਕਪੂਰ,ਰਿਲੀਜ਼ ਡੇਟ ਆਈ ਸਾਹਮਣੇ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਬਾਲੀਵੁੱਡ ਦੇ 2 ਮਸ਼ਹੂਰ ਚਹਿਰੇ ਪਹਿਲੀ ਵਾਰ ਸਿਲਵਰ ਸਕਰੀਨ 'ਚ ਨਜ਼ਰ ਆਉਣ ਵਾਲੇ ਨੇ. ਫ਼ਿਲਮ ਮੇਕਰ ਲਵ ਰੰਜਨ ਨੇ ਆਪਣੀ ਅਗਲੇ ਪ੍ਰੋਜੈਕਟ ਲਈ ਸ਼ਰਧਾ ਕਪੂਰ ਦੇ ਰਣਬੀਰ ਕਪੂਰ ਨੂੰ ਕਾਸਟ ਕੀਤਾ ਹੈ. ਫ਼ਿਲਮ ਦੇ ਟਾਈਟਲ ਦਾ ਖੁਲਾਸਾ ਤਾਂ ਨਹੀਂ ਹੋਇਆ , ਪਰ ਰਿਲੀਜ਼ ਡੇਟ ਫਾਈਨਲ ਕਰ ਦਿੱਤੀ ਗਈ ਹੈ. ਸ਼ਰਧਾ ਤੇ ਰਣਬੀਰ ਦੀ ਫ਼ਿਲਮ 18 ਮਾਰਚ 2022 ਨੂੰ ਰਿਲੀਜ਼ ਹੋਵੇਗੀ.