ਨੇਹਾ ਕੱਕੜ ਦੇ ਗੀਤ 'ਚ ਨਜ਼ਰ ਆਏਗੀ ਅਲੀ ਗੋਨੀ ਤੇ ਜੈਸਮੀਨ ਭਸੀਨ ਦੀ ਜੋੜੀ
ਏਬੀਪੀ ਸਾਂਝਾ
Updated at:
23 Jul 2021 07:15 PM (IST)
Download ABP Live App and Watch All Latest Videos
View In Appਗਾਇਕਾ ਨੇਹਾ ਕੱਕੜ ਨੂੰ ਜੇਕਰ ਫੀਮੇਲ ਗਾਣਿਆਂ ਦੀ ਮਸ਼ੀਨ ਕਿਹਾ ਜਾਏ ਤਾ ਇਸ 'ਚ ਕੋਈ ਹਰਜ਼ ਨਹੀਂ. ਨੇਹਾ ਕੱਕੜ ਇਕ ਤੋਂ ਬਾਅਦ ਇਕ ਗੀਤ ਰਿਲੀਜ਼ ਕਰਦੀ ਰਹਿੰਦੀ ਹੈ. ਪਲੇਬੈਕ ਗਾਇਕੀ ਦੇ ਨਾਲ-ਨਾਲ ਸਿੰਗਲ ਟ੍ਰੈਕਸ 'ਚ ਆਪਣੀ ਆਵਾਜ਼ ਦਿੰਦੀ ਰਹਿੰਦੀ ਹੈ. ਨੇਹਾ ਕੱਕੜ ਦੇ ਅਗਲੇ ਗਾਣੇ 'ਦੋ ਫੋਨ' ਦਾ ਐਲਾਨ ਹੋ ਗਿਆ ਹੈ. ਖਾਸ ਗੱਲ ਹੈ ਕਿ ਗਾਣੇ 'ਚ ਜੇਸਲੀ ਯਾਨੀ ਕਿ ਜੈਸਮੀਨ ਭਸੀਨ ਤੇ ਅਲੀ ਗੋਨੀ ਦੀ ਜੋੜੀ ਨਜ਼ਰ ਆਏਗੀ