ਹਰਦੀਪ ਗਰੇਵਾਲ ਦੀ ਡੈਬਿਊ ਫਿਲਮ 'ਤੁਣਕਾ ਤੁਣਕਾ' 'ਤੇ ਖਾਸ ਮੁਲਾਕਾਤ

Continues below advertisement
ਹਰਦੀਪ ਗਰੇਵਾਲ ਨਾਲ ਖਾਸ ਮੁਲਾਕਾਤ
ਹਰਦੀਪ ਗਰੇਵਾਲ ਦੀ ਡੈਬਿਊ ਫਿਲਮ 'ਤੁਣਕਾ ਤੁਣਕਾ'
ਫਿਲਮ ਲਈ ਹਰਦੀਪ ਨੇ ਕੀਤਾ ਵੱਡਾ ਬੌਡੀ ਟ੍ਰਾਂਸਫੋਰਮੇਸ਼ਨ
ਅਥਲੀਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਹਰਦੀਪ
'ਤੁਣਕਾ ਤੁਣਕਾ' ਫਿਲਮ ਦਾ ਟੀਜ਼ਰ ਹੋਇਆ ਰਿਲੀਜ਼
16 ਜੁਲਾਈ ਨੂੰ ਸਿਨੇਮਾ ਘਰਾਂ 'ਚ ਹੋਣੀ ਸੀ ਰਿਲੀਜ਼
ਸਿਨੇਮਾ ਘਰ ਨਾ ਖੁੱਲ੍ਹਣ ਕਾਰਨ ਹੋਈ ਪੋਸਟਪੋਨ
ਹੁਣ 5 ਅਗਸਤ ਨੂੰ ਰਿਲੀਜ਼ ਹੋਵੇਗੀ ਇਹ ਫਿਲਮ
ਫਿਲਮ ਨੂੰ ਹਰਦੀਪ ਨੇ ਲਿਖਿਆ ਤੇ ਪ੍ਰੋਡਿਊਸ ਕੀਤਾ
ਗੈਰੀ ਖਟਰਾਓ ਨੇ ਇਸ ਫਿਲਮ ਦੇ ਡਾਇਰੈਕਟਰ    
ਹਰਦੀਪ ਗਰੇਵਾਲ ਨੇ ਕੀਤੇ ਕਈ ਮੋਟੀਵੇਸ਼ਨਲ ਗੀਤ
ਹਰਦੀਪ ਦੇ 'ਠੋਕਰ' ਗੀਤ ਨੇ ਕਈ ਐਵਾਰਡ ਕੀਤੇ ਆਪਣੇ ਨਾਮ
ਸਾਲ 2017 'ਚ ਸ਼ੁਰੂ ਕੀਤੀ ਸੀ ਫਿਲਮ 'ਤੁਣਕਾ ਤੁਣਕਾ'
'ਤੁਣਕਾ ਤੁਣਕਾ' ਫਿਲਮ 3 ਸਾਲਾਂ ਵਿੱਚ ਹੋਈ ਪੂਰੀ
ਫਿਲਮ ਲਈ ਹਰਦੀਪ ਨੇ ਘਟਾਇਆ 25 ਤੋਂ 30 ਕਿਲੋ ਵਜ਼ਨ
 
Continues below advertisement

JOIN US ON

Telegram