ਸਲਮਾਨ ਤੋਂ ਬਿਨ੍ਹਾਂ ਖੁਦ ਨੂੰ ਸਾਬਤ ਕਰਨਾ ਚਾਹੁੰਦੇ ਹਨ ਅਰਬਾਜ਼ ਖ਼ਾਨ

Continues below advertisement

ਅਦਾਕਾਰ ਅਰਬਾਜ਼ ਖ਼ਾਨ ਆਪਣੇ ਚੈਟ ਸ਼ੋਅ 'ਪਿੰਚ' ਦਾ ਦੂਸਰਾ ਸੀਜ਼ਨ ਲੈ ਕੇ ਆਉਣ ਵਾਲੇ ਨੇ. 21 ਜੁਲਾਈ ਨੂੰ ਇਹ ਸ਼ੋਅ ਸਟਰੀਮ ਹੋਣ ਵਾਲਾ ਹੈ. ਇਸ ਵਾਰ ਸਲਮਾਨ ਖ਼ਾਨ ਬਤੌਰ ਗੈਸਟ ਅਰਬਾਜ਼ ਖ਼ਾਨ ਦੇ ਇਸ ਸ਼ੋਅ ਦੀ ਸ਼ੁਰੂਆਤ ਕਰਨਗੇ.ਇਸ ਦੇ ਪਹਿਲੇ ਸੀਜ਼ਨ 'ਚ ਸਲਮਾਨ ਖ਼ਾਨ ਨੂੰ ਨਹੀਂ ਦੇਖਿਆ ਗਿਆ ਸੀ, ਸੋ ਹੁਣ ਅਰਬਾਜ਼ ਖ਼ਾਨ ਨੇ ਦੂਸਰੇ ਸੀਜ਼ਨ ਦੇ ਲੌਂਚ ਤੋਂ ਪਹਿਲਾ ਇਹ ਖੁਲਾਸਾ ਕਰ ਦਿੱਤਾ ਕਿ ਕਿਓਂ ਉਨ੍ਹਾਂ ਨੇ ਸਲਮਾਨ ਖ਼ਾਨ ਨੂੰ ਪਹਿਲੇ ਸੀਜ਼ਨ 'ਚ Invite ਨਹੀਂ ਕੀਤਾ ਸੀ. ਅਰਬਾਜ਼ ਨੇ ਕਿਹਾ ਕਿ ਮੇ ਸਲਮਾਨ ਤੋਂ ਬਿਨ੍ਹਾ ਇਹ ਸ਼ੋਅ ਕਰਨਾ ਚਾਹੁੰਦਾ ਸੀ.

Continues below advertisement

JOIN US ON

Telegram