ਸਾਹਮਣੇ ਆਈ ਵੈੱਬ ਸੀਰੀਜ਼ 'ਆਸ਼ਰਮ' ਦੇ ਦੂਜੇ ਸੀਜ਼ਨ ਦੀ ਤਰੀਕ

ਨਿਰਦੇਸ਼ਕ ਪ੍ਰਕਾਸ਼ ਝਾ ਵੱਲੋ ਡਾਇਰੈਕਟ ਕੀਤੀ ਗਈ ਸੀਰੀਜ਼ 'ਆਸ਼ਰਮ' ਆਪਣੇ ਦੂਸਰੇ ਭਾਗ ਲਈ ਪੂਰੀ ਤਰਾਂ ਤਿਆਰ ਹੈ . ਜਿਸਦੀ ਪ੍ਰੀਮਿਅਰ ਹੋਣ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ.ਧਰਮ ਦੇ ਨਾਂ 'ਤੇ ਹੋ ਰਹੇ ਦਿਖਾਵੇ ਤੇ ਅਤਿਆਚਾਰਾਂ ਤੇ ਇਸ ਵੈੱਬ ਸੀਰੀਜ਼ ਦਾ ਕਨਸੈਪਟ ਹੈ ਇਸਦੇ ਪਹਿਲੇ 'ਐਡੀਸ਼ਨ' ਨੇ ਲੋਕਾ ਨੂੰ ਕਹਾਣੀ ਨਾਲ ਜੋੜ ਦਿੱਤਾ ਸੀ . ਤੇ ਕਹਾਣੀ ਦੇ ਇੱਕ-ਇੱਕ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ.
 
 

JOIN US ON

Telegram
Sponsored Links by Taboola