ਪ੍ਰਿੰਸ ਨਰੂਲਾ ਸਮੇਤ ਪੂਰਾ ਪਰਿਵਾਰ ਵਾਇਰਸ ਨਾਲ ਸ਼ਿਕਾਰ

Continues below advertisement
ਰਿਆਲਟੀ ਸ਼ੋਅਜ਼ ਦੇ ਕਿੰਗ ਕਹੇ ਜਾਣ ਵਾਲੇ ਪ੍ਰਿੰਸ ਨਰੂਲਾ ਅਤੇ ਉਨ੍ਹਾਂ ਦੀ ਪਤਨੀ ਯੁਵਿਕਾ ਚੌਧਰੀ ਨੂੰ ਹਸਪਤਾਲ ਵਿੱਚ ਦਾਖਲ ਹਨ ।  ਪ੍ਰਿੰਸ ਨਰੂਲਾ ਅਤੇ ਉਸ ਦੀ ਪਤਨੀ ਡੇਂਗੂ ਵਾਇਰਸ ਦਾ ਸ਼ਿਕਾਰ ਹੋਏ ਹਨ। ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਿੰਸ ਨਰੂਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਤੇ ਕਈ ਸਾਰੇ ਰਿਆਲਟੀ ਸ਼ੋਅਜ਼ ਦੇ ਵਿਨਰ ਹੋਣ ਕਾਰਨ ਬਹੁਤ ਸਾਰੇ ਲੋਕ ਪ੍ਰਿੰਸ ਪਸੰਦ ਕਰਦੇ ਹਨ ਤੇ ਵੱਡੀ ਗਿਣਤੀ ਵਿਚ ਫੈਨਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਫੋਲੋ ਵੀ ਕਰਦੇ  ਹਨ |
Continues below advertisement

JOIN US ON

Telegram