ਬਾਂਦਰਾ ਕੋਰਟ ਨੇ ਕੰਗਨਾ ਖਿਲਾਫ਼ FIR ਦਰਜ ਕਰਨ ਦੇ ਦਿੱਤੇ ਆਦੇਸ਼

Continues below advertisement
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਮੁੰਬਈ ਦੀ ਬਾਂਦਰਾ ਕੋਰਟ ਐਫ.ਆਈ.ਆਰ ਦਰਜ ਕਰਾਉਣ ਦੇ ਆਦੇਸ਼ ਦਿੱਤੇ ਨੇ .ਮੁਹੰਮਦ ਸਾਹਿਲ ਅਸ਼ਰਫ ਅਲੀ ਸਯ ਨਾਮ ਦੇ ਇੱਕ ਸ਼ਕਸ ਨੇ ਮੁੰਬਈ ਬਾਂਦਰਾ ਕੋਰਟ 'ਚ ਐਪਲੀਕੇਸ਼ਨ 'ਚ ਦਰਜ ਕਰਦੇ ਹੋਏ ਕਿਹਾ ਕੀ, ਕੰਗਨਾ ਰਣੌਤ ਆਪਣੀ ਟਵੀਟ ਰਾਹੀਂ ਹਿੰਦੂ-ਮੁਸਲਿਮ ਕਮਿਊਨਟੀ ਦੇ ਵਿਚ ਲੜ੍ਹਾਈ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਚਲਦਿਆ ਹੀ ਬਾਂਦਰਾ ਕੋਰਟ ਨੇ ਕੰਗਨਾ ਖਿਲਾਫ਼ FIR ਦਰਜ ਕਰਨ ਦੇ ਆਦੇਸ਼ ਦਿੱਤੇ ਨੇ .
 
Continues below advertisement

JOIN US ON

Telegram