ਬਾਲੀਵੁੱਡ ਗਾਇਕ SP Balasubrahmanyam ਦਾ ਦੇਹਾਂਤ

Continues below advertisement
ਬਾਲੀਵੁੱਡ ਦੇ ਮਸ਼ਹੂਰ ਗਾਇਕ S. P. Balasubrahmanyam ਦਾ ਦੇਹਾਂਤ ਹੋ ਗਿਆ ਹੈ . 74 ਸਾਲਾਂ S. P. Balasubrahmanyam ਚੇੱਨਈ ਦੇ ਹਸਪਤਾਲ ਦੇ ਵਿਚ ਦਾਖਲ ਸਨ . ਕੁਝ ਦਿਨ ਪਹਿਲਾ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜੇਟਿਵ ਆਈ ਸੀ . ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ . ਜਿਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ . ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੇਗਟਿਵ ਵੀ ਆਈ . ਪਰ S. P. Balasubrahmanyam ਖਰਾਬ ਸਿਹਤ ਕਾਰਨ ਹਸਪਤਾਲ 'ਚ ਹੀ ਦਾਖਲ ਸੀ . ਪਰ ਅਖੀਰ ਗਾਇਕ S. P. Balasubrahmanyam ਦੀ ਅੱਜ ਹਸਪਤਾਲ ਵਿਖੇ ਮੌਤ ਹੋ ਗਈ .ਕਰੀਬ 4 ਹਜ਼ਾਰ ਤੋਂ ਵੱਧ ਗੀਤ S. P. Balasubrahmanyam ਨੇ ਰਿਕਾਰਡ ਕੀਤੇ ਤੇ ਉਨ੍ਹਾਂ ਨੇ 16 ਭਾਸ਼ਾਵਾਂ 'ਚ ਗੀਤ ਗਾਏ ਨੇ . ਸਾਲ 1966 'ਚ ਤੇਲਗੂ ਫ਼ਿਲਮ ਦੇ ਨਾਲ S. P. Balasubrahmanyam ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ , ਤੇ ਹੋਲੀ-ਹੋਲੀ ਬਾਲੀਵੁੱਡ ਫ਼ਿਲਮਾਂ 'ਚ ਵੀ ਉਨ੍ਹਾਂ ਨੇ ਪਲੇਅਬੈਕ ਗਾਇਕ ਦੇ ਤੋਰ ਤੇ ਗੀਤ ਗਾਏ . S. P. Balasubrahmanyam ਨੂੰ ਉਨ੍ਹਾਂ ਦੀ ਗਾਇਕੀ ਕਰਕੇ ਨੈਸ਼ਨਲ ਐਵਾਰਡ ਨਾਲ ਵੀ ਨਵਾਜ਼ਿਆ ਜਾ ਚੁੱਕਿਆ ਹੈ 
Continues below advertisement

JOIN US ON

Telegram