ਛੋਟੇ ਪਰਦੇ ਦੀ ਅਦਾਕਾਰਾ ਸ਼ਵੇਤਾ ਤਿਵਾਰੀ ਕੋਰੋਨਾ ਪੌਜੇਟਿਵ
Continues below advertisement
ਛੋਟੇ ਪਰਦੇ ਦੀ ਅਦਾਕਾਰਾ ਸ਼ਵੇਤਾ ਤਿਵਾਰੀ ਕੋਰੋਨਾ ਪੌਜੇਟਿਵ ਆਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਵੇਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਿਹਾ ਕਿ ਮੇਰੀ ਕੋਰੋਨਾ ਰਿਪੋਰਟ ਪੌਜੇਟਿਵ ਆਈ ਹੈ, ਅਤੇ ਮੈਂ ਆਪਣੇ ਆਪ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਹੈ. ਸ਼ਵੇਤਾ ਦਾ ਕਹਿਣਾ ਹੈ ਕਿ ਇਹ ਸਮਾਂ ਮੁਸ਼ਕਲ ਭਰਿਆ ਹੈ ਪਰ ਸਾਵਧਾਨੀ ਨਾਲ ਆਪਣਾ ਖਿਆਲ ਰੱਖਣਾ ਹੀ ਸਮਝਦਾਰੀ ਹੈ।
ਟੀਵੀ ਸ਼ੋਅ 'ਮੇਰੇ ਡੈਡ ਕੀ ਦੁਲਹਨ' ਵਿਚ ਅਹਿਮ ਭੂਮਿਕਾ ਨਿਭਾ ਰਹੀ ਸ਼ਵੇਤਾ ਤਿਵਾਰੀ ਨੇ ਕਿਹਾ ਕਿ ਉਸ ਨੇ ਆਪਣੇ ਆਪ ਵਿਚ ਕੋਰੋਨਾ ਦੇ ਸਿਮਟਮਸ ਮਹਿਸੂਸ ਕੀਤੇ ਤੇ 16 ਸਤੰਬਰ ਤੋਂ ਆਪਣੀ ਸਹਿਤ ਵਿਗੜਦੀ ਦੇਖੀ , ਜਿਸ ਤੋਂ ਬਾਅਦ ਉਸ ਨੇ ਸ਼ੂਟਿੰਗ ਛੱਡ ਕੇ ਅਤੇ ਤੁਰੰਤ ਆਪਣਾ ਕੋਰੋਨਾ ਟੈਸਟ ਕਰਵਾ ਲਿਆ ਸੀ
ਟੀਵੀ ਸ਼ੋਅ 'ਮੇਰੇ ਡੈਡ ਕੀ ਦੁਲਹਨ' ਵਿਚ ਅਹਿਮ ਭੂਮਿਕਾ ਨਿਭਾ ਰਹੀ ਸ਼ਵੇਤਾ ਤਿਵਾਰੀ ਨੇ ਕਿਹਾ ਕਿ ਉਸ ਨੇ ਆਪਣੇ ਆਪ ਵਿਚ ਕੋਰੋਨਾ ਦੇ ਸਿਮਟਮਸ ਮਹਿਸੂਸ ਕੀਤੇ ਤੇ 16 ਸਤੰਬਰ ਤੋਂ ਆਪਣੀ ਸਹਿਤ ਵਿਗੜਦੀ ਦੇਖੀ , ਜਿਸ ਤੋਂ ਬਾਅਦ ਉਸ ਨੇ ਸ਼ੂਟਿੰਗ ਛੱਡ ਕੇ ਅਤੇ ਤੁਰੰਤ ਆਪਣਾ ਕੋਰੋਨਾ ਟੈਸਟ ਕਰਵਾ ਲਿਆ ਸੀ
Continues below advertisement
Tags :
Shweta Tiwari Covid-19 . Corona In Bollywood Shweta Shweta Tiwari News TV Actress Shweta Tiwari Shweta Tiwari Corona Positive Corona Positive Shweta Tiwari Covid-19